ਇਬਨ ਬਤੂਤਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਇਬਨ ਬਤੂਤਾ |
|
| ਜਨਮ: | 24 ਫਰਵਰੀ 1304 (703 ਹਿਜਰੀ) |
|---|---|
| ਮੌਤ: | 1368/1369 |
| ਕਿੱਤਾ: | ਯਾਤਰੀ, ਲੇਖਕ |
| ਧਰਮ: | ਇਸਲਾਮ |
| ਮੁੱਖ ਕੰਮ: | ਲਗਭਗ 75,000 ਮੀਲ ਯਾਤਰਾ |
ਇਬਨ ਬਤੂਤਾ (ਅਰਬੀ: ابن بطوطة) ਮਰਾਕੋ ਦਾ 14ਵੀਂ ਸਦੀ (25 ਫਰਵਰੀ 1304 – 1368 ਜਾਂ 1369) ਦਾ ਇੱਕ ਮੁਸਲਮਾਨ ਵਿਦਵਾਨ ਅਤੇ ਯਾਤਰੀ ਸੀ।[੧][੨] ਇਸਨੂੰ ਇਸਦੀਆਂ ਵਿਸਤ੍ਰਿਤ ਯਾਤਰਾਵਾਂ ਲਈ ਜਾਣਿਆ ਜਾਂਦਾ ਹੈ ਜਿਨ੍ਹਾਂ ਦਾ ਬਿਰਤਾਂਤ ਬਾਅਦ ਵਿੱਚ ਰਹਿਲਾ ਇਬਨ ਬਤੂਤਾ ਵਜੋਂ ਛਾਪਿਆ ਗਿਆ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |