ਇਮਾਮ ਅਹਮਦ ਰਜਾ ਖਾਨ ਬਰੇਲਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਇਮਾਮ ਅਹਮਦ ਰਜਾ ਖਾਨ ਕਾਦਰੀ
اعلیٰ حضرت امام احمد رضا خان قادری رضیاللہ تعالیٰ عنہ

ਮੁਸਤਫਾ ਜਾਨੇ ਰਹਮਤ ਪੇ ਲਾਖੋਂ ਸਲਾਮ ਸ਼ਮੇਂ ਬਜਮੇ ਹਿਦਾਇਤ ਪੇ ਲਾਖੋਂ ਸਲਾਮ
ਜਨਮ 14 ਜੂਨ 1856[੧]
ਬਰੇਲੀ ਜਿਲਾ, ਉੱਤਰ ਪ੍ਰਦੇਸ਼, ਭਾਰਤ
ਮੌਤ 1921 (ਉਮਰ 64–65)
ਬਰੇਲੀ ਜਿਲਾ, ਭਾਰਤ
ਧਰਮ ਇਸਲਾਮ, ਸੁੰਨੀ

ਇਮਾਮ ਅਹਿਮਦ ਰਜਾ ਖਾਨ ਫਾਜਿਲੇ ਬਰੇਲਵੀ (ਉਰਦੂ: احمد رضاخان‎, ਹਿੰਦੀ: अहमद रज़ा खान, 1856–1921) ਹਨਾਫੀ ਸੁੰਨੀ ਸੀ ਜਿਸਨੇ ਦੱਖਣ ਏਸ਼ੀਆ ਦੀ ਬਰੇਲਵੀ ਲਹਿਰ ਦੀ ਬੁਨਿਆਦ ਰੱਖੀ।[੨][੩][੪] ਉਸਦਾ ਜਨਮ 10 ਸ਼ੱਵਾਲ 1672 ਹਿਜਰੀ ਮੁਤਾਬਕ 14 ਜੂਨ 1856 ਨੂੰ ਬਰੇਲੀ ਵਿੱਚ ਹੋਇਆ। ਉਸਦੇ ਪੂਰਵਜ ਕੰਧਾਰ ਦੇ ਪਠਾਨ ਸਨ ਜੋ ਮੁਗ਼ਲਾਂ ਦੇ ਸਮੇਂ ਵਿੱਚ ਹਿੰਦੁਸਤਾਨ ਆਏ ਸਨ। ਇਮਾਮ ਅਹਿਮਦ ਰਜਾ ਖਾਨ ਫਾਜਿਲੇ ਬਰੇਲਵੀ ਦੇ ਮੰਨਣ ਵਾਲੇ ਉਸ ਨੂੰ ਆਲਾਹਜਰਤ ਦੇ ਨਾਮ ਨਾਲ ਯਾਦ ਕਰਦੇ ਹਨ। ਆਲਾ ਹਜਰਤ ਬਹੁਤ ਵੱਡੇ ਮੁਫਤੀ, ਵਿਦਵਾਨ, ਹਾਫਿਜ, ਲੇਖਕ, ਸ਼ਾਇਰ, ਧਰਮਗੁਰੁ, ਭਾਸ਼ਾਵਿਦ, ਯੁਗਪਰਿਵਰਤਕ ਅਤੇ ਸਮਾਜ ਸੁਧਾਰਕ ਸਨ।

ਹਵਾਲੇ[ਸੋਧੋ]

  1. Hayat-e-Aala Hadhrat, vol.1 p.1
  2. See:
  3. Usha Sanyal (1998). "Generational Changes in the Leadership of the Ahl-e Sunnat Movement in North India during the Twentieth Century". Modern Asian Studies 32 (3): 635. doi:10.1017/S0026749X98003059. 
  4. Ali Riaz (2008) Faithful Education: Madrassahs in South Asia, p. 75. New Brunswick: Rutgers University Press, ISBN 9780813543451