ਇਰਸ਼ਾਦ ਕਾਮਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਰਸ਼ਾਦ ਕਾਮਿਲ
ਜਨਮ(1971-09-05)5 ਸਤੰਬਰ 1971
ਮਲੇਰਕੋਟਲਾ
ਕਿੱਤਾਸ਼ਾਇਰ, ਗੀਤਕਾਰ
ਕਾਲ2004 - ਹੁਣ
ਸ਼ੈਲੀਬਾੱਲੀਵੁੱਡ
ਵੈੱਬਸਾਈਟ
http://www.irshadkamil.com/

ਇਰਸ਼ਾਦ ਕਾਮਿਲ ਹਿੰਦੀ/ਉਰਦੂ ਸ਼ਾਇਰ ਅਤੇ ਗੀਤਕਾਰ ਹੈ।[1] ਉਸਨੇ ਜਬ ਵੀ ਮੈੱਟ, ਲਵ ਆਜ ਕੱਲ੍ਹ, ਚਮੇਲੀ, ਅਤੇ ਰਾਕਸਟਾਰ ਅਤੇ ਹੋਰ ਕਈ ਬਾੱਲੀਵੁੱਡ ਫਿਲਮਾਂ ਦੇ ਗੀਤ ਲਿਖੇ ਹਨ।[2]

ਨਿੱਜੀ ਜੀਵਨ[ਸੋਧੋ]

ਕਾਮਿਲ ਦਾ ਜਨਮ ਮਾਲੇਰਕੋਟਲਾ ਵਿੱਚ ਆਪਣੇ ਮਾਪਿਆਂ ਦੇ ਸੱਤਵੇਂ ਬੱਚੇ ਵਜੋਂ ਹੋਇਆ ਸੀ, ਅਤੇ ਇੱਕ ਪੰਜਾਬੀ ਮੁਸਲਮਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ।[3] ਉਸਨੇ ਪੰਜਾਬ ਯੂਨੀਵਰਸਿਟੀ ਤੋਂ ਪੱਤਰਕਾਰੀ ਦੀ ਪੜ੍ਹਾਈ ਕੀਤੀ, ਉਸ ਤੋਂ ਬਾਅਦ ਹਿੰਦੀ ਵਿੱਚ ਪੋਸਟ ਗ੍ਰੈਜੂਏਟ ਅਤੇ ਪੀਐਚਡੀ ਡਿਗਰੀਆਂ ਪ੍ਰਾਪਤ ਕੀਤੀਆਂ।[3]

ਹਵਾਲੇ[ਸੋਧੋ]

  1. http://movies.rediff.com/report/2010/aug/30/review-music-anjaana-anjaani.htm
  2. http://www.screenindia.com/news/irshad-kamil-hosts-success-party/591987/
  3. 3.0 3.1 Guptal, Priya (22 October 2014). "I am a closed-door rebel: Irshad Kamil". Times of India. Retrieved 23 January 2017. We are Punjabi Muslims and I was born in Malerkotla in Punjab. I did my diploma in journalism from Punjab University, a post graduation in Hindi language followed by a Ph.D in contemporary Hindi poetry.