ਇਲਾਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਲਾਚੀ
ਟ੍ਰੂ ਕਾਰਡਮਮ (Elettaria cardamomum)
Scientific classification
Kingdom:
(unranked):
(unranked):
(unranked):
Order:
Family:
Genera

ਇਲਾਚੀ ਦਾ ਸੇਵਨ ਆਮ ਤੌਰ ’ਤੇ ਮੁੱਖ-ਸ਼ੁੱਧੀ ਲਈ ਅਤੇ ਮਸਾਲੇ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਹ ਦੋ ਪ੍ਰਕਾਰ ਦੀ ਆਉਂਦੀ ਹੈ- ਹਰੀ ਜਾਂ ਛੋਟੀ ਇਲਾਚੀ ਅਤੇ ਵੱਡੀ ਇਲਾਚੀ। ਜਿੱਥੇ ਵੱਡੀ ਇਲਾਚੀ ਵਿਅੰਜਨਾਂ ਨੂੰ ਲਜੀਜ ਬਣਾਉਣ ਲਈ ਇੱਕ ਮਸਾਲੇ ਦੇ ਰੂਪ ਵਿੱਚ ਪ੍ਰਿਉਕਤ ਹੁੰਦੀ ਹੈ, ਉੱਥੇ ਹੀ ਹਰੀ ਇਲਾਚੀ ਮਿਠਾਈਆਂ ਦੀ ਖੁਸ਼ਬੂ ਵਧਾਉਂਦੀ ਹੈ। ਮਹਿਮਾਨਾਂ ਦੀ ਆਉਭਗਤ ਵਿੱਚ ਵੀ ਇਲਾਚੀ ਦਾ ਪ੍ਰਯੋਗ ਹੁੰਦਾ ਹੈ। ਪਰ ਇਸਦੀ ਮਹੱਤਤਾ ਕੇਵਲ ਇੱਥੇ ਤੱਕ ਸੀਮਤ ਨਹੀਂ ਹੈ। ਇਹ ਔਸ਼ਧੀ ਗੁਣਾਂ ਦੀ ਖਾਨ ਹੈ। ਸੰਸਕ੍ਰਿਤ ਵਿੱਚ ਇਸਨੂੰ "ਐਲਾ" ਕਿਹਾ ਜਾਂਦਾ ਹੈ।

ਪ੍ਰਕਾਰ ਅਤੇ ਵਿਤਰਣ[ਸੋਧੋ]

ਛੋਟੀ ਅਤੇ ਵੱਡੀ ਇਲਾਚੀ

ਇਲਾਚੀ ਦੀਆਂ ਦੋ ਪ੍ਰਮੁੱਖ ਪ੍ਰਜਾਤੀਆਂ ਹਨ ਉਹਨਾਂ ਦਾ ਵਿਤਰਣ ਇਸ ਪ੍ਰਕਾਰ ਹੈ:-

ਚਿੱਤਰ ਦੀਰਘਾ[ਸੋਧੋ]