ਇੰਟਰਨੈੱਟ ਅਰਕਾਈਵ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇੰਟਰਨੈੱਟ ਅਰਕਾਈਵ (ਅੰਗਰੇਜ਼ੀ: Internet Archive) ਮੁਨਾਫ਼ਾ ਨਾ ਕਮਾਉਣ ਵਾਲ਼ੀ ਇਕ ਔਨਲਾਈਨ ਡਿਜੀਟਲ ਲਾਇਬ੍ਰੇਰੀ ਹੈ।[੧] ਇਹ ਵੈੱਬਸਾਈਟਾਂ, ਸੰਗੀਤ, ਵੀਡੀਓ ਅਤੇ ਪਬਲਿਕੇ ਡੋਮੇਨ ਕਿਤਾਬਾਂ ਆਦਿ ਡਿਜੀਟਲ ਸਮੱਗਰੀ ਦੀ ਪੱਕੀ ਸੰਭਾਲ ਅਤੇ ਉਹਨਾਂ ਦਾ ਮੁਫ਼ਤ ਵਖਾਵਾ ਉਪਲਬਧ ਕਰਵਾਉਂਦੀ ਹੈ।
ਇਹ ਵੀ ਵੇਖੋ [ਸੋਧ]
ਹਵਾਲੇ [ਸੋਧ]
- ↑ "Frequently Asked Questions". ਇੰਟਰਨੈੱਟ ਅਰਕਾਈਵ. http://archive.org/about/faqs.php#296. Retrieved on ਨਵੰਬਰ ੭, ੨੦੧੨.