ਇੰਦਰ ਬੀਰ ਸਿੰਘ ਪਾਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੰਦਰ ਬੀਰ ਸਿੰਘ ਪਾਸੀ
ਜਨਮ20 ਅਗਸਤ 1939
ਰਾਸ਼ਟਰੀਅਤਾਭਾਰਤ
ਪੁਰਸਕਾਰਸਾਇੰਸ ਅਤੇ ਤਕਨਾਲੋਜੀ ਲਈ ਸ਼ਾਂਤੀ ਸਰੂਪ ਭਟਨਾਗਰ ਪੁਰਸਕਾਰ
ਵਿਗਿਆਨਕ ਕਰੀਅਰ
ਖੇਤਰਅਲਜਬਰਾ
ਅਦਾਰੇਪੰਜਾਬ ਯੂਨੀਵਰਸਿਟੀ, ਚੰਡੀਗੜ੍ਹ

ਇੰਦਰ ਬੀਰ ਸਿੰਘ ਪਾਸੀ (ਆਈਬੀਐਸ ਪਾਸੀ) ਅਲਜਬਰੇ ਵਿੱਚ ਮਾਹਿਰ, ਇੱਕ ਭਾਰਤੀ ਗਣਿਤ ਵਿਗਿਆਨੀ ਹੈ।

ਉਸ ਨੇ ਗਣਿਤ ਵਿਗਿਆਨ ਸ਼੍ਰੇਣੀ ਵਿੱਚ, 1983 ਦਾ ਸਾਇੰਸ ਅਤੇ ਤਕਨਾਲੋਜੀ ਲਈ, ਸ਼ਾਂਤੀ ਸਰੂਪ ਭਟਨਾਗਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।