ਇੰਸੂਲਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਇੰਸੂਲਿਨ (ਰਸਾਇਣਕ ਸੂਤਰ:C45H69O14N11S.3H2O) ਪੈਂਕਰੀਆਜ ਦੇ ਬੀਟਾ ਸੈੱਲਾਂ ਦੁਆਰਾ ਤਿਆਰ ਕੀਤਾ ਜਾਣ ਵਾਲਾ ਇੱਕ ਜੰਤੂ ਹਾਰਮੋਨ [੧] ਹੈ। ਰਸਾਇਣਕ ਸੰਰਚਨਾ ਦੀ ਨਜ਼ਰ ਤੋਂ ਇਹ ਇੱਕ ਪਿਪਟਾਇਡ ਹਾਰਮੋਨ ਹੈ। ਇਹਦੀ ਸਰੀਰ ਵਿੱਚ ਕਾਰਬੋਹਾਈਡਰੇਟ ਨੂੰ ਨਿਅੰਤਰਿਤ ਕਰਨ ਅਤੇ ਚਰਬੀ ਨੂੰ ਹਜ਼ਮ ਕਰਨ ਲਈ ਕੇਦਰੀ ਭੂਮਿਕਾ ਹੁੰਦੀ ਹੈ। ਇੰਸੂਲਿਨ ਇੱਕ ਬਹੁਤ ਹੀ ਪੁਰਾਣਾ ਪ੍ਰੋਟੀਨ ਹੈ, ਜੋ ਅਰਬ ਸਾਲ ਤੋਂ ਵੀ ਵਧ ਸਮਾਂ ਪਹਿਲਾਂ ਹੋਂਦ ਵਿੱਚ ਆਇਆ ਹੋਣਾ ਹੈ।[੨]

ਹਵਾਲੇ[ਸੋਧੋ]

  1. इंसुलिन के प्रकार।हैल्थ-अल्वातानी।
  2. Alzira Martins Ferreira de Souza, Jorge A. López (2004). Insulin or insulin-like studies on unicellular organisms: a review. Braz. arch. biol. technol. vol.47 no.6 Curitiba Nov. 2004. [੧] [੨]