ਈਜੀਅਨ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਈਜੀਅਨ ਸਾਗਰ ਤੋਂ ਰੀਡਿਰੈਕਟ)
ਧਰਾਤਲੀ ਅਤੇ ਜਲਰੂਪੀ ਨਕਸ਼ਾ

ਈਜੀਅਨ ਸਮੁੰਦਰ (/[invalid input: 'ɨ']ˈən/; ਯੂਨਾਨੀ: Αιγαίο Πέλαγος, Aigaio Pelagos [eˈʝeo ˈpelaɣos] ( ਸੁਣੋ); ਤੁਰਕੀ: [Ege Denizi] Error: {{Lang}}: text has italic markup (help) ਜਾਂ ਇਤਿਹਾਸਕ ਤੌਰ ਉੱਤੇ ਤੁਰਕੀ: [Adalar Denizi] Error: {{Lang}}: text has italic markup (help)[1]) ਭੂ-ਮੱਧ ਸਮੁੰਦਰ ਦੀ ਇੱਕ ਲੰਮੀ ਖਾੜੀ ਹੈ ਜੋ ਦੱਖਣੀ ਬਾਲਕਨ ਅਤੇ ਆਨਾਤੋਲੀਆ ਪਰਾਇਦੀਪਾਂ ਵਿਚਕਾਰ ਸਥਿਤ ਹੈ ਭਾਵ ਯੂਨਾਨ ਅਤੇ ਤੁਰਕੀ ਦੀਆਂ ਮੁੱਖਦੀਪੀ ਭੋਂਆਂ ਵਿਚਕਾਰ।

ਹਵਾਲੇ[ਸੋਧੋ]

  1. "Ege Denizinin Orijinal Adı Nedir?, Turkish Naval Force web site (ਤੁਰਕ ਵਿੱਚ)". Archived from the original on 2013-05-24. Retrieved 2013-04-26. {{cite web}}: Unknown parameter |dead-url= ignored (help)