ਈ-ਮੇਲ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਐਟ ਦ ਰੇਟ ਨਿਸ਼ਾਨ ਜੋ ਹਰ SMTP ਈਮੇਲ ਪਤੇ ਦਾ ਹਿੱਸਾ ਹੁੰਦਾ ਹੈ

ਇਲੈਕਟ੍ਰੌਨਿਕ ਮੇਲ, ਈ-ਮੇਲ (ਜਾਂ ਈਮੇਲ) ਦੋ ਜਾਂ ਦੋ ਤੋਂ ਵੱਧ ਵਰਤੋਂਕਾਰਾਂ ਵਿਚਾਲੇ ਡਿਜੀਟਲ ਸੁਨੇਹਿਆਂ ਦਾ ਲੈਣ-ਦੇਣ ਕਰਨ ਦਾ ਇੱਕ ਤਰੀਕਾ ਹੈ। ਕੁਝ ਪੁਰਾਣੇ ਢਾਂਚਿਆਂ ਵਿਚ ਸੁਨੇਹੇ ਹਾਸਲ ਕਰਨ ਲਈ ਦੋਵਾਂ ਧਿਰਾਂ ਦਾ ਇੱਕੋ ਵੇਲੇ ਔਨਲਾਈਨ ਹੋਣਾ ਜ਼ਰੂਰੀ ਸੀ ਪਰ ਅਜੋਕੀ ਤਕਨੀਕ ਵਿਚ ਇਹ ਜ਼ਰੂਰੀ ਨਹੀਂ।

ਸ਼ਬਦ ਇਲੈਕਟ੍ਰੌਨਿਕ ਮੇਲ ਪਹਿਲਾਂ ਹਰ ਇਲੈਕਟ੍ਰੌਨਿਕ ਸੁਨੇਹੇ ਲਈ ਵਰਤਿਆ ਜਾਂਦਾ ਸੀ ਜਿਵੇਂ ਕਿ 1970 ਦੇ ਦਹਾਕੇ ਵਿਚ ਬਹੁਤ ਲੇਖਕਾਂ ਨੇ ਫ਼ੈਕਸ ਦਸਤਾਵੇਜ਼ਾਂ ਦੇ ਲੈਣ-ਦੇਣ ਦੇ ਤਰੀਕੇ ਵਾਸਤੇ ਇਸਦੀ ਵਰਤੋਂ ਕੀਤੀ।[੧][੨]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. Brown, Ron (ਅਕਤੂਬਰ 26). News Scientist. 
  2. Luckett, Herbert P. (ਮਾਰਚ). Popular Science, 85.