ਉਂਗਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਂਗਲੀ
ਜਾਣਕਾਰੀ
ਪਛਾਣਕਰਤਾ
ਲਾਤੀਨੀDigiti manus
MeSHD005385
TA98A01.1.00.030
TA2150
FMA9666
ਸਰੀਰਿਕ ਸ਼ਬਦਾਵਲੀ

ਉਂਗਲੀ ਮਨੁੱਖੀ ਸਰੀਰ ਦਾ ਇੱਕ ਅੰਗ ਹੈ। ਆਮ ਤੌਰ ਉੱਤੇ ਮਨੁੱਖ ਦੇ ਹਰ ਹੱਥ ਅਤੇ ਪੈਰ ਉੱਤੇ 5-5 ਉਂਗਲੀਆਂ ਹੁੰਦੀਆਂ ਹਨ[1] ਪਰ ਕੁਝ ਵਿਸ਼ੇਸ਼ ਹਾਲਤਾਂ ਵਿੱਚ ਇਹ ਗਿਣਤੀ ਘੱਟ-ਵੱਧ ਵੀ ਸਕਦੀ ਹੈ। ਹੱਥ ਵਿੱਚ ਅੰਗੂਠਾ, ਅੰਗੂਠੇ ਦੇ ਨਾਲਦੀ ਉਂਗਲ, ਵਿਚਕਾਰਲੀ ਉਂਗਲ, ਮੁੰਦਰੀ ਵਾਲੀ ਉਂਗਲ ਅਤੇ ਛੋਟੀ ਉਂਗਲ ਹੁੰਦੀ ਹੈ। ਵੱਖ-ਵੱਖ ਪਰਿਭਾਸ਼ਾਵਾਂ ਦੇ ਅਨੁਸਾਰ ਅੰਗੂਠੇ ਨੂੰ ਇੱਕ ਉਂਗਲ ਮੰਨਿਆ ਜਾ ਸਕਦਾ ਹੈ ਅਤੇ ਨਹੀਂ ਵੀ ਮੰਨਿਆ ਜਾ ਸਕਦਾ।

ਹਵਾਲੇ[ਸੋਧੋ]