ਉਤਲੀ ਨੋਰਮਾਂਦੀ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਉਤਲੀ ਨੋਰਮਾਂਦੀ Ĥâote-Normaundie (ਨੋਰਮਾਨ) Haute-Normandie (ਫ਼ਰਾਂਸੀਸੀ) |
|||
|---|---|---|---|
| — ਫ਼ਰਾਂਸ ਦਾ ਖੇਤਰ — | |||
|
|||
| ਦੇਸ਼ | |||
| ਪ੍ਰੀਫੈਕਟੀ | ਰੂਅੰ | ||
| ਵਿਭਾਗ |
੨
ਸੈਨ-ਮਾਰੀਟੀਮ
ਅਰ |
||
| ਸਰਕਾਰ | |||
| • ਮੁਖੀ | ਆਲੈਂ ਲੇ ਵੈਰਨ (ਸਮਾਜਵਾਦੀ ਪਾਰਟੀ) | ||
| ਖੇਤਰਫਲ | |||
| • ਕੁੱਲ | . km2 (. sq mi) | ||
| ਅਬਾਦੀ (੧-੧-੨੦੦੭) | |||
| • ਕੁੱਲ | ੧੯,੧੫,੦੦੦ | ||
| ਸਮਾਂ ਜੋਨ | CET (UTC+1) | ||
| • ਗਰਮ-ਰੁੱਤੀ (ਡੀ.ਐੱਸ.ਟੀ.) | CEST (UTC+2) | ||
| NUTS ਖੇਤਰ | FR2 | ||
| ਵੈੱਬਸਾਈਟ | region-haute-normandie.com | ||
ਉਤਲੀ ਨੋਰਮਾਂਦੀ (ਫ਼ਰਾਂਸੀਸੀ: Haute-Normandie, IPA: [ot nɔʁmɑ̃di]; ਨੋਰਮਾਨ: Ĥâote-Normaundie) ਫ਼ਰਾਂਸ ਦੇ ੨੭ ਖੇਤਰਾਂ ਵਿੱਚੋਂ ਇੱਕ ਹੈ। ਇਸਨੂੰ ੧੯੮੪ ਵਿੱਚ ਦੋ ਵਿਭਾਗਾਂ ਤੋਂ ਬਣਾਇਆ ਗਿਆ ਸੀ: ਸੈਨ-ਮਾਰੀਟੀਮ ਅਤੇ ਅਰ, ਜਦੋਂ ਨੋਰਮਾਂਦੀ ਨੂੰ ਉਤਲੀ ਅਤੇ ਹੇਠਲੀ ਨੋਰਮਾਂਦੀ ਵਿੱਚ ਵੰਡਿਆ ਗਿਆ ਸੀ। ਇਹ ਵੰਡ ਅਜੇ ਤੱਕ ਵੀ ਤਕਰਾਰੀ ਹੈ ਅਤੇ ਬਹੁਤ ਲੋਕ ਦੋ ਖੇਤਰਾਂ ਦੇ ਮੁੜ-ਏਕੀਕਰਨ ਦੀ ਮੰਗ ਕਰ ਰਹੇ ਹਨ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |
|
|||||||||||||