ਉਲਾਨ ਬਤੋਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਉਲਾਨ ਬਤੋਰ
Ulaanbaatar
ਅਧਿਕਾਰਕ ਸਿਰੀਲਿਕ ਪ੍ਰਤੀਲਿਪੀ(ਆਂ)
 - ਮੰਗੋਲੀਆਈ ਸਿਰੀਲਿਕ Улаанбаатар
 - ਲਿਪਾਂਤਰਨ ਉਲਾਨਬਾਤਰ
ਰਿਵਾਇਤੀ ਮੰਗੋਲੀਆਈ ਪ੍ਰਤੀਲਿਪੀ(ਆਂ)
 - ਮੰਗੋਲੀਆਈ ਲਿਪੀ ᠤᠯᠠᠭᠠᠨᠪᠠᠭᠠᠲᠤᠷ
 - ਲਿਪਾਂਤਰਨ ਉਲਿਆਨਬਾਇਆਤੂਰ
ਉਲਾਨ ਬਤੋਰ ਸ਼ਹਿਰ

ਝੰਡਾ

Coat of arms
ਉਪਨਾਮ: УБ (ਉਬ), Нийслэл (ਰਾਜਧਾਨੀ), Хот (ਸ਼ਹਿਰ)
ਉਲਾਨ ਬਤੋਰ is located in ਮੰਗੋਲੀਆ
ਉਲਾਨ ਬਤੋਰ
ਮੰਗੋਲੀਆ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 47°55′N 106°55′E / 47.917°N 106.917°E / 47.917; 106.917
ਦੇਸ਼  ਮੰਗੋਲੀਆ
ਉਰਗਾ ਵਜੋਂ ਸਥਾਪਤ
ᠥᠭᠦᠭᠡ
੧੬੩੯
ਵਰਤਮਾਨ ਸਥਿਤੀ ੧੭੭੮
ਉਲਾਨ ਬਤੋਰ ੧੯੨੪
ਖੇਤਰਫਲ
 - ਕੁੱਲ ੪,੭੦੪.੪ km2 (੧,੮੧੬.੩ sq mi)
ਉਚਾਈ .,&nb.
ਅਬਾਦੀ (੩੦-੪-੨੦੧੨)
 - ਕੁੱਲ ੧੨,੨੧,੦੦੦
 - ਘਣਤਾ ੨੫੯/ਕਿ.ਮੀ. (੬੭੨/ਵਰਗ ਮੀਲ)
ਡਾਕ ਕੋਡ ੨੧੦ xxx
ਖੇਤਰ ਕੋਡ +੯੭੬ (੦)੧੧
ਲਸੰਸ ਪਲੇਟ УБ_ (_ variable)
ISO ੩੧੬੬-੨ MN-੧
ਵੈੱਬਸਾਈਟ www.ulaanbaatar.mn

ਉਲਾਨ ਬਾਤਰ ਅੰਗਰੇਜ਼ੀ ਉਚਾਰਨ: /ˌlɑːn ˈbɑːtər/, ਜਾਂ ਉਲਾਨ ਬਤੋਰ (ਮੰਗੋਲੀਆਈ: Улаанбаатар, [ʊɮɑːŋ.bɑːtʰɑ̆r], ᠤᠯᠠᠭᠠᠨᠪᠠᠭᠠᠲᠤᠷ, ਉਲਿਆਨਬਾਇਆਤੂਰ, ਭਾਵ "ਲਾਲ ਸੂਰਮਾ"), ਮੰਗੋਲੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਇੱਕ ਅਜ਼ਾਦ ਨਗਰਪਾਲਿਕਾ ਹੈ ਅਤੇ ਕਿਸੇ ਵੀ ਮੰਗੋਲੀਆਈ ਸੂਬੇ ਦਾ ਹਿੱਸਾ ਨਹੀਂ ਹੈ। ੨੦੦੮ ਵਿੱਚ ਇਸਦੀ ਅਬਾਦੀ ੧੦ ਲੱਖ ਤੋਂ ਵੱਧ ਸੀ।[੧]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ