ਊਮਿਓ ਯੂਨੀਵਰਸਿਟੀ ਦਾ ਰੈਸਤੋਰਾਂ ਅਤੇ ਕੁਲੀਨਰੀ ਆਰਟ ਸਕੂਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਊਮਿਓ ਯੂਨੀਵਰਸਿਟੀ ਦਾ ਰੈਸਤੋਰਾਂ ਅਤੇ ਕੁਲੀਨਰੀ ਆਰਟ ਸਕੂਲ ਊਮਿਓ ਯੂਨੀਵਰਸਿਟੀ ਦਾ ਇੱਕ ਹਿੱਸਾ ਹੈ।

ਸੰਨ 2002 ਵਿੱਚ ਊਮਿਓ ਯੂਨੀਵਰਸਿਟੀ ਦਾ ਰੈਸਤੋਰਾਂ ਅਤੇ ਕੁਲੀਨਰੀ ਆਰਟ ਸਕੂਲ ਦਾ ਉਦਘਾਟਨ ਕੀਤਾ ਗਿਆ ਸੀ। ਇਸ ਵਿੱਚ ਡਿਗਰੀ ਪੱਧਰ ਦੇ ਕੋਰਸ ਦਿੱਤੇ ਜਾਂਦੇ ਹਨ।[1]

ਹਵਾਲੇ[ਸੋਧੋ]

  1. "Bachelor's programme (Swedish)". Archived from the original on 2014-05-05. Retrieved 2014-05-12. {{cite web}}: Unknown parameter |dead-url= ignored (help)