ਏਡਿਥ ਵਾਰਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਏਡਿਥ ਵਾਰਟਨ
ਜਨਮ 24 ਜਨਵਰੀ 1862(1862-01-24)
ਨਿਊਯਾਰਕ
ਮੌਤ 11 ਅਗਸਤ 1937(1937-08-11) (ਉਮਰ 75)
ਫਰਾਂਸ
ਕਿੱਤਾ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਅਤੇ ਡਿਜ਼ਾਇਨਰ
ਪਤੀ ਜਾਂ ਪਤਨੀ(ਆਂ) ਏਡਵਰਡ ਵਾਰਟਨ (1885–1913)
ਦਸਤਖ਼ਤ

ਏਡਿਥ ਵਾਰਟਨ (/ˈdɪθ ˈwɔːrtən/;ਜਨਮ ਸਮੇਂ ਏਡਿਥ ਨਿਊਬੋਲਡ ਜੋਨਸ; 24 ਜਨਵਰੀ 1862 – 11 ਅਗਸਤ 1937) ਪੁਲਿਤਜ਼ਰ ਪ੍ਰਾਈਜ ਜੇਤੂ ਅਮਰੀਕੀ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਅਤੇ ਡਿਜ਼ਾਇਨਰ ਸੀ। ਉਸ ਨੂੰ 1927, 1928 ਅਤੇ 1930 ਵਿੱਚ ਸਾਹਿਤ ਵਿੱਚ ਨੋਬਲ ਪ੍ਰਾਈਜ ਲਈ ਨਾਮਜ਼ਦ ਕੀਤਾ ਗਿਆ ਸੀ।[੧]

ਹਵਾਲੇ