ਏ ਪੈਸੇਜ ਟੂ ਇੰਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਏ ਪੈਸੇਜ ਟੂ ਇੰਡੀਆ  
200px
ਲੇਖਕ ਈ.ਐਮ.ਫੋਰਸਟਰ
ਮੂਲ ਸਿਰਲੇਖ A Passage to India
ਦੇਸ਼ ਇੰਗਲੈਂਡ
ਭਾਸ਼ਾ ਅੰਗਰੇਜ਼ੀ
ਵਿਧਾ ਨਾਵਲ
ਪ੍ਰਕਾਸ਼ਨ ਤਾਰੀਖ 1924
ਆਈ ਐੱਸ ਬੀ ਐੱਨ 978-0-14-144116-0
59352597

ਏ ਪੈਸੇਜ ਟੂ ਇੰਡੀਆ (A Passage to India) (1924) ਬ੍ਰਿਟਿਸ਼ ਰਾਜ ਅਤੇ 1920ਵਿਆਂ ਵਿੱਚ ਭਾਰਤੀ ਅਜਾਦੀ ਅੰਦੋਲਨ ਦੀ ਪਿੱਠਭੂਮੀ ਵਿੱਚ ਅੰਗਰੇਜ਼ੀ ਲੇਖਕ ਈ ਐਮ ਫੋਰਸਟਰ ਦਾ ਲਿਖਿਆ ਇੱਕ ਨਾਵਲ ਹੈ। ਇਹ ਆਧੁਨਿਕ ਲਾਇਬ੍ਰੇਰੀ ਦੁਆਰਾ ਅੰਗਰੇਜ਼ੀ ਸਾਹਿਤ ਦੀਆਂ 100 ਮਹਾਨ ਰਚਨਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਚੁਣਿਆ ਗਿਆ ਹੈ ਅਤੇ ਇਸਨੇ ਗਲਪ ਲਈ 1924 ਜੇਮਸ ਟੈਟ ਬਲੈਕ ਮੇਮੋਰੀਅਲ ਇਨਾਮ ਜਿੱਤਿਆ ਸੀ। ਟਾਈਮ ਪਤ੍ਰਿਕਾ ਨੇ 1923 ਤੋਂ 2005 ਤੱਕ ਅੰਗਰੇਜ਼ੀ ਭਾਸ਼ਾ ਦੇ 100 ਸਭ ਤੋਂ ਉੱਤਮ ਨਾਵਲਾਂ ਦੀ ਆਪਣੀ ਸੂਚੀ ਵਿੱਚ ਸ਼ਾਮਿਲ ਕੀਤਾ ਸੀ।[੧] ਨਾਵਲ ਭਾਰਤ ਵਿੱਚ ਫੋਰਸਟਰ ਦੇ ਅਨੁਭਵਾਂ ਉੱਤੇ ਆਧਾਰਿਤ ਹੈ। ਈ ਐਮ ਨੇ ਫੋਰਸਟਰ ਨੇ ''ਘਾਹ ਦੀਆਂ ਪੱਤੀਆਂ'' ਵਿੱਚ ਇਸ ਹੀ ਨਾਮ ਦੀ ਵਾਲਟ ਵਿਟਮੈਨ ਦੀ ਇੱਕ ਕਵਿਤਾ ਤੋਂ ਇਸ ਕਿਤਾਬ ਦਾ ਸਿਰਲੇਖ ਉਧਾਰ ਲਿਆ।

ਹਵਾਲੇ[ਸੋਧੋ]