ਏ ਹਾਰਸ ਐਂਡ ਟੂ ਗੋਟਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਏ ਹਾਰਸ ਐਂਡ ਟੂ ਗੋਟਸ
ਲੇਖਕਰਾਸ਼ੀਪੁਰਮ ਕ੍ਰਿਸ਼ਨਾ ਸਵਾਮੀ ਅਈਅਰ ਨਾਰਾਇਣਸਵਾਮੀ [ਉਰਫ਼ ਆਰ ਕੇ ਨਰਾਇਣ]
ਮੂਲ ਸਿਰਲੇਖA Horse and Two Goats and Other Stories
ਚਿੱਤਰਕਾਰਰਾਸ਼ੀਪੁਰਮ ਕ੍ਰਿਸ਼ਨਾ ਸਵਾਮੀ ਲਕਸ਼ਮਣ [ਉਰਫ਼ ਆਰ. ਕੇ. ਲਕਸ਼ਮਣ]
ਦੇਸ਼ਭਾਰਤ
ਵਿਧਾਕਹਾਣੀ ਸੰਗ੍ਰਹਿ
ਪ੍ਰਕਾਸ਼ਕThe Bodley Head Ltd
ਪ੍ਰਕਾਸ਼ਨ ਦੀ ਮਿਤੀ
1970
ਮੀਡੀਆ ਕਿਸਮPrint
ਸਫ਼ੇ160
ਆਈ.ਐਸ.ਬੀ.ਐਨ.978-0-370-01438-8
ਓ.ਸੀ.ਐਲ.ਸੀ.152850
823
ਐੱਲ ਸੀ ਕਲਾਸPZ3.N166 Ho3 PR9499.3.N3

ਏ ਹਾਰਸ ਐਂਡ ਟੂ ਗੋਟਸ ਆਰ ਕੇ ਨਰਾਇਣ ਦਾ ਰਚਿਆ ਇੱਕ ਕਹਾਣੀ ਸੰਗ੍ਰਹਿ ਹੈ। ਇਹ 1970 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।[1] ਇਸ ਕਿਤਾਬ ਨੂੰ ਨਾਰਾਇਣ ਦੇ ਭਰਾ ਦੁਆਰਾ ਆਰ. ਕੇ. ਲਕਸ਼ਮਣ ਨੇ ਸਚਿਤਰ ਬਣਾਇਆ ਗਿਆ ਹੈ ਅਤੇ ਇਸ ਵਿੱਚ ਪੰਜ ਕਹਾਣੀਆਂ ਸ਼ਾਮਲ ਹਨ।[2]

ਹਵਾਲੇ[ਸੋਧੋ]

  1. British book news. British Council. 1970. p. 900. OCLC 1537139.
  2. May, Charles Edward (2001). Critical Survey of Short Fiction: Bharati Mukherjee - Mona Simpson. Critical survey of short fiction. Vol. 5. Frank Northen Magill (2 ed.). Salem Press. p. 1753. ISBN 978-0-89356-011-9. OCLC 248496155.