ਐਚ ਜੀ ਵੈਲਜ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਐਚ ਜੀ ਵੈਲਜ

ਵੈਲਜ 1916 ਤੋਂ ਕੁਝ ਸਮਾਂ ਪਹਿਲਾਂ
ਜਨਮ ਹਰਬਟ ਜਾਰਜ ਵੈਲਜ
21 ਸਤੰਬਰ 1866(1866-09-21)
ਬਰੋਮਲੇ, ਕੈਂਟ, ਇੰਗਲੈਂਡ, ਯੂਕੇ
ਮੌਤ 13 ਅਗਸਤ 1946(1946-08-13) (ਉਮਰ 79)
ਲੰਦਨ, ਇੰਗਲੈਂਡ, ਯੂਕੇ
ਘਰ ਲੰਦਨ, ਇੰਗਲੈਂਡ, ਯੂਕੇ
ਅਲਮਾ ਮਾਤਰ ਰੋਆਇਲ ਕਾਲਜ ਆਫ਼ ਸਾਇੰਸ (ਇੰਪੀਰੀਅਲ ਕਾਲਜ ਲੰਦਨ)
ਕਿੱਤਾ ਨਾਵਲਕਾਰ,ਅਧਿਆਪਕ, ਇਤਹਾਸਕਾਰ, ਪੱਤਰਕਾਰ
ਸਰਗਰਮੀ ਦੇ ਸਾਲ 1895–1946
ਪਤੀ ਜਾਂ ਪਤਨੀ(ਆਂ) Isabel Mary Wells
(1891–1894, divorced)
Amy Catherine Robbins (1895–1927, her death)
ਬੱਚੇ George Phillip "G. P." Wells (1901–1985)
Frank Richard Wells (1903–1982)
Anna-Jane Blanco-White (1909)
Anthony West (1914–1987)

ਹਰਬਟ ਜਾਰਜ ਵੈਲਜ (21 ਸਤੰਬਰ 1866 – 13 ਅਗਸਤ 1946) ਮਹਾਨ ਅੰਗਰੇਜ਼ੀ ਵਿਗਿਆਨਕ ਗਲਪਕਾਰ ਸਨ। ਵੈਲਜ ਨੂੰ ਗੰਭੀਰ ਵਿਗਿਆਨਕ ਗਲਪ ਸਾਹਿਤ ਦਾ ਜਨਕ ਮੰਨਿਆ ਜਾਂਦਾ ਹੈ। ਫਰਾਂਸੀਸੀ ਲੇਖਕ ਜੂਲਸ ਬਰਨ ਨੇ ਜਿਸ ਤਰ੍ਹਾਂ ਗੁਬਾਰਿਆਂ, ਪਨਡੁੱਬੀਆਂ ਆਦਿ ਵਿਗਿਆਨਕ ਆਵਿਸ਼ਕਾਰਾਂ ਦਾ ਸਹਾਰਾ ਲੈ ਕੇ ਰੋਮਾਂਚਕ ਯਾਤਰਾਵਾਂ ਦੀਆਂ ਕਹਾਣੀਆਂ ਲਿਖੀਆਂ। ਵੈਲਜ ਨੇ ਵਿਗਿਆਨ ਅਤੇ ਤਕਨੀਕੀ ਜੁੱਗ ਦੇ ਮਨੁੱਖ ਅਤੇ ਮਨੁੱਖੀ ਸਮਾਜ ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਦਾ ਚਿਤਰਣ ਕੀਤਾ। ਅੱਜ ਵਰਨ ਅਤੇ ਵੈਲਜ ਵਿਗਿਆਨ ਕਥਾ ਸਾਹਿਤ ਦੇ ਜਨਕ ਮੰਨੇ ਜਾਂਦੇ ਹਨ।[੧]

ਜੀਵਨੀ[ਸੋਧੋ]

ਹਰਬਟ ਜਾਰਜ ਵੈਲਜ ਦਾ ਜਨਮ 21 ਸਤੰਬਰ 1866 ਨੂੰ ਐਟਲਸ ਹਾਊਸ, 46 ਹਾਈ ਸਟਰੀਟ, ਕੈਂਟ, ਲੰਡਨ ਵਿਖੇ ਹੋਇਆ।[੨] ਉਸ ਨੇ ਰਾਇਲ ਕਾਲਜ ਆਫ ਸਇੰਸ ਵਿੱਚ ਜੀਵ ਵਿਗਿਆਨੀ ਟੀ ਐਚ ਹੇਕਸਲੇ ਦੀ ਨਿਗਰਾਨੀ ਹੇਠ ਜੀਵ ਵਿਗਿਆਨ ਵਿੱਚ ਉਚੇਰੀ ਸਿਖਿਆ ਹਾਸਲ ਕੀਤੀ, ਜਿਸ ਨੇ ਉਸਦਾ ਸੰਸਾਰ ਨਜ਼ਰੀਆ ਵਿਗਿਆਨਕ ਬਣਾ ਦਿੱਤਾ। ਉਸ ਤੇ ਸਮਾਜਵਾਦੀ ਵਿਚਾਰਧਾਰਾ ਵੀ ਕਾਫੀ ਹਾਵੀ ਰਹੀ। ਉਹ ਪਹਿਲੀ ਵਿਸ਼ਵ ਜੰਗ ਤੋਂ ਬਾਆਦ ਕਈ ਸੋਸ਼ਲਸਿਟ ਲੀਡਰਾਂ ਵਲਾਦਮੀਰ ਲੈਨਿਨ, ਜੋਜਿਫ਼ ਸਟਾਲਿਨ, ਰੂਜ਼ਵੈਲਟ ਨੂੰ ਮਿਲਿਆ

ਹਵਾਲੇ[ਸੋਧੋ]

  1. Adam Charles Roberts (2000), "The History of Science Fiction": Page 48 in Science Fiction, Routledge, ISBN 0-415-19204-8.
  2. Wells, H. G. [First published 1905] (2005). in Gregory Claeys, Patrick Parrinder: A Modern Utopia, Gregory Claeys, Francis Wheen, Andy Sawyer, Penguin Classics. ISBN 978-0-14-144112-2.