ਐਨਮੀ ਐਟ ਦ ਗੇਟਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਐਨਮੀ ਐਟ ਦ ਗੇਟਸ
ਡਾਇਰੈਕਟਰ ਜੀਨ-ਜੇਕਸ ਅਨੌਡ
ਪ੍ਰੋਡਿਊਸਰ ਜੀਨ-ਜੇਕਸ ਅਨੌਡ
ਜੌਨ ਡੀ. ਸਕੋਫ਼ੀਲਡ
ਲੇਖਕ ਜੀਨ-ਜੇਕਸ ਅਨੌਡ
ਅਲੇਂ ਗੌਡਾਰ
ਅਧਾਰਤ ਵਿਲੀਅਮ ਕਰੈਗ ਦੀ ਕਿਤਾਬ ਐਨਮੀ ਐਟ ਦ ਗੇਟਸ: ਦ ਬੈਟਲ ਫ਼ੌਰ ਸਟੈਲਿਨਗਾਰਡ
ਅਦਾਕਾਰ ਜੂਡ ਲਾ
ਜੋਜ਼ਫ਼ ਫ਼ਾਇਨਜ਼
ਰੇਕਲ ਵਿਸੀ
ਬੌਬ ਹੌਸਕਿਨਸ
ਐੱਡ ਹੈਰਿਸ
ਰੌਨ ਪਰਲਮੈਨ
ਸੰਗੀਤਕਾਰ ਜੇਮਜ਼ ਹੌਰਨਰ
ਕੈਮਰਾ ਰੌਬਰਟ ਫ਼ਰੈਜ਼
ਐਡੀਟਰ ਨੋਇਲ ਬੌਇਸਨ
ਹਮਫ਼ਰੀ ਡਿਕਸਨ
ਸਟੂਡੀਓ ਐਮਪੀ ਫ਼ਿਲਮ ਮੈਨੇਜਮੈਂਟ
ਸਵਾਨਫ਼ੋਰਡ ਫ਼ਿਲਮਜ਼
ਲਿਟਲ ਬਰਡ ਕੰਪਨੀ
ਡਿਸਟ੍ਰੀਬਿਊਟਰ ਪੈਰਾਮਾਊਂਟ ਪਿਕਚਰਜ਼ (ਅਮਰੀਕਾ)
ਪੈਥੇ (ਫ਼ਰਾਂਸ)
ਰਿਲੀਜ਼ ਦੀ ਤਾਰੀਖ਼ ੧੬ ਮਾਰਚ ੨੦੦੧
ਲੰਬਾਈ ੧੩੧ ਮਿੰਟ
ਦੇਸ਼ ਫ਼ਰਾਂਸ
ਜਰਮਨੀ
ਯੁਨਾਇਟਿਡ ਕਿੰਗਡਮ
ਆਇਰਲੈਂਡ
ਅਮਰੀਕਾ
ਭਾਸ਼ਾ ਅੰਗਰੇਜ਼ੀ
ਜਰਮਨ
ਰੂਸੀ
ਬਜਟ $੬੮,੦੦੦,੦੦੦[੧]
ਬੌਕਸ ਆੱਫ਼ਿਸ਼ $੯੬,੯੭੬,੨੭੦[੧]


ਐਨਮੀ ਐਟ ਦ ਗੇਟਸ ੨੦੦੧ ਦੀ ਇੱਕ ਜੰਗੀ ਫ਼ਿਲਮ ਹੈ ਜਿਸਦੇ ਹਦਾਇਤਕਾਰ ਜੀਨ-ਜੇਕਸ ਅਨੌਡ ਹਨ ਅਤੇ ਇਸ ਵਿੱਚ ਮੁੱਖ ਕਿਰਦਾਰ ਜੋਜ਼ਫ਼ ਫ਼ਾਇਨਜ਼, ਜੂਡ ਲਾ, ਰੇਕਲ ਵੀਸੀ ਅਤੇ ਬੌਬ ਹੌਸਕਿਨਸ ਨੇ ਨਿਭਾਏ ਹਨ। ਇਹ ਫ਼ਿਲਮ ਦੂਜੀ ਸੰਸਾਰ ਵੇਲੇ ਦੀ ਸਟੈਲਿਨਗਾਰਡ ਦੀ ਲੜਾਈ ਤੇ ਅਧਾਰਤ ਹੈ।

ਇਸਦਾ ਨਾਮ ਵਿਲੀਅਮ ਕਰੈਗ ਦੀ ੧੯੭੩ ਦੀ ਇੱਕ ਕਿਤਾਬ ਐਨਮੀ ਐਟ ਦ ਗੇਟਸ: ਦ ਬੈਟਲ ਫ਼ੌਰ ਸਟੈਲਿਨਗਾਰਡ ਤੋਂ ਲਿਆ ਗਿਆ ਹੈ।

ਹਵਾਲੇ[ਸੋਧੋ]

  1. ੧.੦ ੧.੧ "Enemy at the Gates". Box Office Mojo. http://www.webcitation.org/5bB1UIUVV. Retrieved on 2008-10-20.