ਐਫ਼ਰੋ-ਯੂਰੇਸ਼ੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਐਫਰੋ-ਯੂਰੇਸ਼ੀਆ ਇੱਕ ਟਰਮ ਹੈ, ਜੋ ਯੂਰੇਸ਼ੀਆ ਅਤੇ ਅਫ਼ਰੀਕਾ ਨੂੰ ਇੱਕ ਮਹਾਂਦੀਪ ਦੇ ਤਰਾਂ ਵਿਖਾਣ ਲਈ ਵਰਤਿਆ ਜਾਂਦਾ ਹੈ । ਯੂਰੇਸ਼ੀਆ ਗਹਾਂ ਏਸ਼ੀਆ ਅਤੇ ਯੂਰਪ ਵਿੱਚ ਵੰਡਿਆ ਜਾਂਦਾ ਹੈ । ਐਫਰੋ-ਯੂਰੇਸ਼ੀਆ ਦੇ ਵਿੱਚ 5.7 ਅਰਬ ਲੋਕ ਆਂਦੇ ਹਨ, ਜੋ ਦੁਨੀਆ ਦੀ 85% ਜਨਸੰਖਿਆ ਹੈ ।

Afro-Eurasia plus associated islands.

ਬਾਹਰੀ ਕੜੀ[ਸੋਧੋ]

ਹਵਾਲੇ[ਸੋਧੋ]