ਐਫ਼੍ਰੋਡਾਇਟੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਐਫ਼੍ਰੋਡਾਇਟੀ (ਯੂਨਾਨੀ: Ἀφροδίτη) ਪਿਆਰ ਅਤੇ ਖੂਬਸੂਰਤੀ ਦੀ ਯੂਨਾਨੀ ਦੇਵੀ ਹੈ। ਰੋਮਨ ਮਿਥਿਹਾਸ ਵਿੱਚ ਇਸ ਦੇਵੀ ਦੇ ਬਰਾਬਰ ਵੀਨਸ ਹੈ।