ਐਮ. ਐਸ. ਸੁੱਬਾਲਕਸ਼ਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਐਮ. ਐਸ. ਸੁੱਬਾਲਕਸ਼ਮੀ

ਸੁੱਬਾਲਕਸ਼ਮੀ ਦਾ ਈ ਐਮ ਆਈ ਰਿਕਾਰਡ
ਜਾਣਕਾਰੀ
ਉਰਫ਼ ਐਮ. ਐਸ.
ਜਨਮ 16 ਸਤੰਬਰ 1916(1916-09-16)
ਮਦੁਰਾਏ, ਮਦਰਾਸ ਪ੍ਰੈਜੀਡੈਂਸੀ, ਭਾਰਤ
ਜਨਮ ਸਥਾਨ ਭਾਰਤ
ਮੌਤ 11 ਦਸੰਬਰ 2004(2004-12-11) (ਉਮਰ 88)
ਚੇਨਈ, ਤਮਿਲਨਾਡੂ, ਭਾਰਤ
ਵੰਨਗੀ(ਆਂ) ਹਿੰਦੁਸਤਾਨੀ ਕਲਾਸੀਕਲ ਸੰਗੀਤ
ਕਿੱਤਾ ਕਲਾਸੀਕਲ ਗਾਇਨ
ਸਰਗਰਮੀ ਦੇ ਸਾਲ 1930–2004
ਲੇਬਲ ਐਚਐਮ ਵੀ

ਮਦੁਰਾਏ ਸ਼ੰਮੁਖਵਡਿਵੁ ਸੁੱਬਾਲਕਸ਼ਮੀ (ਤਮਿਲமதுரை சண்முகவடிவு சுப்புலட்சுமி, {{{trans}}} ? 16 ਸਤੰਬਰ 1916 – 11 ਦਸੰਬਰ 2004), ਉਰਫ ਐਮ. ਐਸ., ਕਰਨਾਟਕ ਕਲਾਸੀਕਲ ਸੰਗੀਤ ਦੀ ਮਸ਼ਹੂਰ ਸੰਗੀਤਕਾਰ ਸੀ। ਮਹਾਤਮਾ ਗਾਂਧੀ, ਪੰਡਤ ਜਵਾਹਰਲਾਲ ਨਹਿਰੂ, ਸਰੋਜਨੀ ਨਾਇਡੂ ਅਤੇ ਲਤਾ ਮੰਗੇਸ਼ਕਰ ਸਮੇਤ ਕਈ ਵੱਡੀਆਂ ਹਸਤੀਆਂ ਉਸ ਦੀ ਗਾਇਕੀ ਦੀਆਂ ਪ੍ਰਸ਼ੰਸਕ ਰਹੀਆਂ ਹਨ।

ਜੀਵਨੀ[ਸੋਧੋ]

ਸੁੱਬਾਲਕਸ਼ਮੀ ਦਾ ਜਨਮ ਮਦੁਰਾਏ, ਤਾਮਿਲਨਾਡੂ ਵਿੱਚ 16 ਸਤੰਬਰ, 1916 ਨੂੰ ਹੋਇਆ ਸੀ। ਉਸਦਾ ਬਚਪਨ ਦਾ ਨਾਂ ਕੁੰਜਮਾ ਸੀ। ਉਹ ਸੰਗੀਤ ਦੇ ਮਾਹੌਲ ਵਿੱਚ ਜੰਮੀ-ਪਲੀ। ਐਮ. ਐਸ. ਸੁੱਬਾਲਕਸ਼ਮੀ ਨੂੰ ਸੰਗੀਤ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਪਦਮ ਭੂਸ਼ਨ, ਸੰਗੀਤ ਨਾਟਕ ਅਕੈਡਮੀ ਪੁਰਸਕਾਰ, ਪਦਮ ਵਿਭੂਸ਼ਨ, ਕਾਲੀਦਾਸ ਸਨਮਾਨ, ਸੰਗੀਤ ਕਲਾਨਿਧੀ ਅਤੇ ਮੈਗਸੇਸੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।

1996 ਵਿੱਚ ਉਨ੍ਹਾਂ ਨੂੰ ਦੇਸ਼ ਦੇ ਸਰਬ-ਉੱਚ ਨਾਗਰਿਕ ਭਾਰਤ ਰਤਨ ਨਾਲ ਸਨਮਾਨਤ ਕੀਤਾ ਗਿਆ ਸੀ।[੧] ਇਹ ਸਨਮਾਨ ਹਾਸਲ ਕਰਨ ਵਾਲੀ ਕਰਨਾਟਕ ਸੰਗੀਤ ਜਗਤ ਦੀ ਉਹ ਇੱਕੋ ਇੱਕ ਸੰਗੀਤਕਾਰ ਹੈ। 11 ਦਸੰਬਰ, 2004 ਨੂੰ 87 ਸਾਲ ਦੀ ਉਮਰ ਵਿੱਚ ਉਸਦਾ ਦੇਹਾਂਤ ਹੋ ਗਿਆ।

ਹਵਾਲੇ[ਸੋਧੋ]