ਐਰਨ ਸਵਾਰਟਜ਼
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਐਰਨ ਸਵਾਰਟਜ਼ | |
|---|---|
13 ਦਸੰਬਰ, 2008 ਨੂੰ ਐਰਨ ਸਵਾਰਟਜ਼, ਕਰੇਟਿਵ ਕਾਮਨਜ਼ ਸਮੇਂ |
|
| ਜਨਮ | ਐਰਨ ਐਚ. ਸਵਾਰਟਜ਼ 8 ਨਵੰਬਰ 1986 ਸ਼ਿਕਾਗੋ, ਅਮਰੀਕਾ |
| ਮੌਤ | 11 ਜਨਵਰੀ 2013 ਕਰਾਉਨ ਹਾਈਟ, ਬਰੁਕਲਿਨ ਨਿਊ ਯਾਰਕ ਅਮਰੀਕਾ |
| Cause of death | ਆਤਮਹੱਤਿਆ |
| ਕਿੱਤਾ | ਸਾਫਟਵੇਅਰ ਮਾਹਰ, ਲੇਖਕ ਇੰਟਰਨੈਟ ਮਾਹਰ |
| ਜਾਲ_ਪੰਨਾ | |
| http://www.aaronsw.com http://www.rememberaaronsw.com |
|
ਐਰਨ ਸਵਾਰਟਜ਼ (ਅੰਗਰੇਜ਼ੀ ਵਿਚ Aaron H. Swartz) (8 ਨਵੰਬਰ, 1986 – 11ਜਨਵਰੀ, 2013) ਅਮਰੀਕਾ ਦਾ ਕੰਪਿਉਟਰ ਪ੍ਰੋਗ੍ਰਾਮਰ, ਲੇਖਕ, ਰਾਜਨੀਤਿਕ ਪ੍ਰਬੰਧਕ ਅਤੇ ਇੰਟਰਨੈਟ ਐਕਟੇਵਿਸ ਸੀ। ਵੈਬ ਫੀਡ ਫਾਰਮਿਟ ਦੇ ਵਿਕਾਸ ਵਿਚ ਆਪ ਦਾ ਬਹੁਤ ਯੋਗਦਾਨ ਹੈ। ਰੇਡਿਟ ਖ਼ਬਰਾਂ ਦੀ ਸਾਇਟ ਜਿਸ ਦਾ ਬਾਆਦ ਵਿਚ ਇਨਫੋਗਾਮੀ ਕੰਪਨੀ ਵਿਚ ਵਿਲੇ ਹੋ ਗਿਆ ਸੀ, ਆਪ ਬਰਾਬਰ ਦਾ ਹਿਸ਼ੇਦਾਰ ਸੀ। ਐਰਨ ਸਵਾਰਟਜ਼ 2010 ਵਿਚ ਹਾਰਵਰਡ ਯੁਨੀਵਰਸਿਟੀ ਦੇ ਸਾਫਰਾ ਕੇਂਦਰ 'ਚ ਖੋਜੀ ਰਿਹਾ। ਆਪ ਨੇ ਆਨ ਲਾਈਨ ਪਾਈਰੇਸੀ ਰੋਕਣ ਲਈ 'ਆਨ ਲਾਈਨ ਗਰੁੱਪ ਡੀਮਾਡ ਪ੍ਰੋਗੈਸ ਦੀ ਸਥਾਪਨੀ ਕੀਤੀ ਅਤੇ ਰੂਟਸਟਰਾਈਕਰ ਅਤੇ ਅਵਾਜ਼ ਜੋ ਕਿ ਕੰਪਿਉਟਰ ਐਕਟਿਸਟ ਗਰੁੱਪ ਨਾਲ ਕੰਮ ਵੀ ਕੀਤਾ।