ਐੱਫ਼. ਸੀ. ਦਨਿਪਰੋ ਦਨਿਪਰੋਪੇਤਰੋਵਸਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਨਿਪਰੋ
ਪੂਰਾ ਨਾਮਫੁਟਬਾਲ ਕਲੱਬ ਦਨਿਪਰੋ ਦਨਿਪਰੋਪੇਤਰੋਵਸਕ
ਸਥਾਪਨਾ1918[1]
ਮੈਦਾਨਦਨਿਪਰੋ-ਅਰੇਨਾ,[2]
ਦਨਿਪਰੋਪੇਤਰੋਵਸਕ
ਸਮਰੱਥਾ31,003[3]
ਮਾਲਕਇਹੋਰ ਕੋਲੋਮੋਇਸਕ੍ਯਿ
ਪ੍ਰਬੰਧਕਮ੍ਯ੍ਰੋਨ ਮਰ੍ਕੇਵ੍ਯ੍ਛ
ਲੀਗਯੂਕਰੇਨੀ ਪ੍ਰੀਮੀਅਰ ਲੀਗ
ਵੈੱਬਸਾਈਟClub website

ਐੱਫ਼. ਸੀ। ਦਨਿਪਰੋ ਦਨਿਪਰੋਪੇਤਰੋਵਸਕ, ਇੱਕ ਮਸ਼ਹੂਰ ਯੂਕਰੇਨੀ ਫੁੱਟਬਾਲ ਕਲੱਬ ਹੈ, ਇਹ ਯੂਕਰੇਨ ਦੇ ਦਨਿਪਰੋਪੇਤਰੋਵਸਕ ਸ਼ਹਿਰ, ਵਿੱਚ ਸਥਿਤ ਹੈ।[2] ਆਪਣੇ ਘਰੇਲੂ ਮੈਦਾਨ ਦਨਿਪਰੋ-ਅਰੇਨਾ ਹੈ,[3] ਜੋ ਯੂਕਰੇਨੀ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]