ਓਂਟਾਰੀਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਓਂਟਾਰਿਓ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਓਂਟਾਰੀਓ(Ontario) ਕੈਨੇਡਾ ਦੇ ਦਸ ਸੂਬਿਆਂ ਵਿੱਚੋਂ ਸਭ ਤੋਂ ਜਿਆਦਾ ਖੇਤਰਫਲ ਅਤੇ ਜਨਸੰਖਿਆ ਵਾਲਾ ਰਾਜ ਹੈ। ਓਂਟਾਰੀਓ ਮੱਧ-ਪੂਰਬੀ ਕੈਨੇਡਾ 'ਚ ਥਿਤ ਹੈ। ਇਸੇ ਸੂਬੇ ਵਿੱਚ ਦੇਸ਼ ਦੀ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ : ਟੋਰੰਟੋ ਅਤੇ ਦੇਸ਼ ਦੀ ਰਾਜਧਾਨੀ : ਓਟਾਵਾ ਹੈ।

ਬਾਹਰੀ ਕੜੀਆਂ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png