ਅਖ਼ੋਤਸਕ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਓਖੋਤਸਕ ਸਾਗਰ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

55°N 150°E / 55°N 150°E / 55; 150

ਓਖੋਤਸਕ ਸਾਗਰ ਦਾ ਨਕਸ਼ਾ

ਓਖੋਤਸਕ ਸਾਗਰ (ਰੂਸੀ: Охо́тское мо́ре, tr. Okhotskoye More; IPA: ) ਪੱਛਮੀ ਪ੍ਰਸ਼ਾਂਤ ਮਹਾਂਸਾਗਰ ਦਾ ਇੱਕ ਹਾਸ਼ੀਏ ਦਾ ਸਮੁੰਦਰ ਹੈ।[੧] ਇਹ ਪੂਰਬ ਵੱਲ ਕਮਚਾਤਕਾ ਪਰਾਇਦੀਪ, ਦੱਖਣ-ਪੂਰਬ ਵੱਲ ਕੁਰੀਲ ਟਾਪੂ, ਦੱਖਣ ਵੱਲ ਹੋਕਾਇਦੋ ਟਾਪੂ, ਪੱਛਮ ਵੱਲ ਸਖਲੀਨ ਟਾਪੂ ਅਤੇ ਪੱਛਮ ਅਤੇ ਉੱਤਰ ਵੱਲ ਪੂਰਬੀ ਸਾਈਬੇਰੀਆਈ ਤਟ ਵਿਚਕਾਰ ਸਥਿੱਤ ਹੈ। ਇਹਦਾ ਨਾਂ ਦੁਰਾਡੇ ਪੂਰਬ ਵਿੱਚ ਵਸਣ ਵਾਲੀ ਪਹਿਲੀ ਰੂਸੀ ਬਸਤੀ ਓਖੋਤਸਕ ਮਗਰੋਂ ਪਿਆ ਹੈ।

ਹਵਾਲੇ[ਸੋਧੋ]