ਓਮ ਪੁਰੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਓਮ ਪੁਰੀ
ਪੁਰੀ 2010 ਟੋਰਾਂਟੋ ਅੰਤਰਰਾਸ਼ਟਰੀ ਫਿਲਮ ਤਿਉਹਾਰ ਵਿਖੇ
ਪੁਰੀ 2010 ਟੋਰਾਂਟੋ ਅੰਤਰਰਾਸ਼ਟਰੀ ਫਿਲਮ ਤਿਉਹਾਰ ਵਿਖੇ
ਆਮ ਜਾਣਕਾਰੀ
ਪੂਰਾ ਨਾਮ ਓਮ ਰਾਜੇਸ਼ ਪੂਰੀ
ਜਨਮ 18 ਅਕਤੂਬਰ 1950

ਅੰਬਾਲਾ, ਹਰਿਆਣਾ, ਭਾਰਤ

ਮੌਤ
ਪੇਸ਼ਾ ਅਭਿਨੇਤਾ
ਹੋਰ ਜਾਣਕਾਰੀ
ਜੀਵਨ-ਸਾਥੀ(ਆਂ) ਨਨਦਿਤਾ ਪੁਰੀ (m. 1993)
ਬੱਚੇ ਇਸ਼ਾਨ ਪੁਰੀ

ਓਮ ਪੁਰੀ (ਹਿੰਦੀ: ओम पुरी, ਅੰਗਰੇਜੀ: Om Puri) ਹਿੰਦੀ ਫਿਲਮਾਂ ਦੇ ਇੱਕ ਪ੍ਰਸਿੱਧ ਅਭਿਨੇਤਾ ਹੈ। ਇਨ੍ਹਾਂ ਦਾ ਜਨਮ 1950 ਵਿੱਚ ਅੰਬਾਲਾ ਨਗਰ, ਹਰਿਆਣਾ ਵਿੱਚ ਹੋਇਆ।

ਵਿਸ਼ਾ ਸੂਚੀ

ਵਿਅਕਤੀਗਤ ਜੀਵਨ [ਸੋਧ]

ਫਿਲਮੀ ਸਫਰ [ਸੋਧ]

1976 ਦੀਆਂ ਫਿਲਮਾਂ ਵਿੱਚ ਕੰਮ ਕਰਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਦੀ ਪਹਿਲੀ ਫਿਲਮ ਘਾਹ ਰਾਮ ਕੋਤਵਾਲ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹੁਣ ਤੱਕ ਸੱਤਰ ਤੋਂ ਵੱਧ ਫਿਲਮਾਂ, ਟੀ ਵੀ ਸੀਰਿਅਲਜ ਅਤੇ ਨਾਟਕ ਵਿਚ ਕੰਮ ਕੀਤਾ ਹੈ। ਹਿੰਦੀ ਅਤੇ ਦੂਜੀਆਂ ਭਾਰਤੀ ਭਾਸ਼ਾਵਾਂ ਦੇ ਇਲਾਵਾ ਉਨ੍ਹਾਂ ਨੇ ਸੱਤ ਤੋਂ ਵੱਧ ਅੰਗਰੇਜੀ ਫਿਲਮਾਂ ਵਿੱਚ ਵੀ ਕੰਮ ਕੀਤਾ ਜਿਨ੍ਹਾਂ ਦੇ ਵਿੱਚ ਗਾਂਧੀ, ਸਿਟੀ ਆਫ ਜਵਾਏ, ਦੀ ਪੇਰੋਲ ਆਫੀਸਰ, ਹੈਪੀ ਕਿਸ਼ਤੀ, ਦੀ ਜੌ ਕੀਪਰ, ਘੋਸਟ ਐਂਡ ਡਾਰਕਨਸ ਅਤੇ ਗਾਂਧੀ ਵਗ਼ੈਰਾ ਸ਼ਾਮਲ ਹਨ। ਇਸ ਦੇ ਇਲਾਵਾ ਉਨ੍ਹਾਂ ਨੇ ਈਸਟ ਅਜ ਈਸਟ, ਵਾਈਟ ਟੀਥ, ਅਤੇ ਕਨੱਟਰ ਬਰੀ ਟੇਲ ਜਿਵੇਂ ਅੰਗਰੇਜੀ ਟੀ ਵੀ ਸੀਰਿਅਲਜ ਵਿੱਚ ਵੀ ਨੁਮਾਇਆਂ ਅਭਿਨੇਤਾ ਦੇ ਤੌਰ 'ਤੇ ਕੰਮ ਕੀਤਾ।

ਪ੍ਰਮੁੱਖ ਫਿਲਮਾਂ [ਸੋਧ]

ਨਾਮਾਂਕਨ ਅਤੇ ਪੁਰਸਕਾਰ [ਸੋਧ]

ਸੰਦਰਭ [ਸੋਧ]

ਬਾਹਰੀ ਕਡੀਆਂ [ਸੋਧ]