ਓਵਨ ਜੋਨਸ (ਲੇਖਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਓਵਨ ਜੋਨਸ
ਜਨਮ (1984-08-08) 8 ਅਗਸਤ 1984 (ਉਮਰ 30)
ਸ਼ੇਫੀਲਡ, ਇੰਗਲੈਂਡ
ਅਲਮਾ ਮਾਤਰ ਯੂਨੀਵਰਸਿਟੀ ਕਾਲਜ, ਆਕਸਫੋਰਡ
ਕਿੱਤਾ ਕਾਲਮਨਵੀਸ, ਲੇਖਕ
ਵੈੱਬਸਾਈਟ
http://owenjones.org

ਓਵਨ ਜੋਨਸ (ਜਨਮ 8 ਅਗਸਤ 1984) ਖੱਬੇ ਪੱਖੀ ਰਾਜਨੀਤੀ ਨਾਲ ਜੁੜਿਆ ਅੰਗਰੇਜ਼ ਕਾਲਮਨਵੀਸ, ਲੇਖਕ ਅਤੇ ਟਿੱਪਣੀਕਾਰ ਹੈ।

ਸ਼ੁਰੂਆਤੀ ਜ਼ਿੰਦਗੀ[ਸੋਧੋ]

ਜੋਨਸ ਦਾ ਜਨਮ ਸ਼ੇਫੀਲਡ ਵਿੱਚ ਹੋਇਆ ਅਤੇ ਸਟਾਕਪੋਰਟ ਗਰੇਟਰ ਮਾਨਚੈਸਟਰ, [੧] ਅਤੇ ਥੋੜਾ ਸਮਾਂ ਫਾਲਕਿਰਕ, ਸਕਾਟਲੈਂਡ ਵਿੱਚ ਵਿੱਚ ਵੱਡਾ ਹੋਇਆ।[੨] ਉਹ ਇੱਕ ਸਥਾਨਕ ਅਥਾਰਟੀ ਕਰਮਚਾਰੀ ਅਤੇ ਇੱਕ ਆਈ ਟੀ ਲੈਕਚਰਾਰ ਦਾ ਪੁੱਤਰ ਹੈ।[੩] ਉਹ ਆਪਣੇ ਆਪ ਨੂੰ "ਚੌਥੀ ਪੀੜ੍ਹੀ ਦੇ ਸਮਾਜਵਾਦੀ" ਦੇ ਤੌਰ ਤੇ ਬਿਆਨ ਕਰਦਾ ਹੈ; ਉਸ ਦਾ ਦਾਦਾ ਕਮਿਊਨਿਸਟ ਪਾਰਟੀ ਨਾਲ ਸੀ ਅਤੇ ਉਸ ਦੇ ਮਾਪੇ ਇਕ ਟ੍ਰਾਟਸਕੀਵਾਦੀ ਗਰੁੱਪ ਨਾਲ ਜੁੜੇ ਸਨ।[੪]

ਹਵਾਲੇ[ਸੋਧੋ]