ਓਸਲੋ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਓਸਲੋ ਦਾ ਨਿਸ਼ਾਨ
ਓਸਲੋ ਦਾ ਨਕਸ਼ਾ
ਬਿਗਦੋਈ
ਨਾਰਵੇ ਦੀ ਸੰਸਦ

ਓਸਲੋ ਯੂਰਪ ਮਹਾਂਦੀਪ ਵਿੱਚ ਸਥਿੱਤ ਨਾਰਵੇ ਦੇਸ਼ ਦੀ ਰਾਜਧਾਨੀ ਅਤੇ ਉੱਥੋਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਇਸਨੂੰ ਸੰਨ 1624 ਤੋਂ 1879 ਤੱਕ ਕਰਿਸਤਾਨੀਆ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਆਧੁਨਿਕ ਓਸਲੋ ਦੀ ਸਥਾਪਨਾ 3 ਜਨਵਰੀ 1838 ਨੂੰ ਇੱਕ ਨਗਰ ਨਿਗਮ ਦੇ ਰੂਪ ਵਿੱਚ ਕੀਤੀ ਗਈ ਸੀ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png