ਕਚੂਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਚੂਰ ਦਾ ਪੌਦਾ

ਕਚੂਰ ਦਾ ਬੂਟਾ ਹਲਦੀ ਦੇ ਬੂਟੇ ਵਰਗਾ ਹੀ ਢਾਈ ਫੁੱਟ ਉੱਚਾ ਹੁੰਦਾ ਹੈ। ਇਹ ਪੂਰਬੀ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਵਿਚ ਮੁੱਖ ਰੂਪ ਵਿਚ ਹੁੰਦਾ ਹੈ ਪਰ ਅੱਜ ਕੱਲ੍ਹ ਇਸ ਦੀ ਖੇਤੀ ਹਰ ਥਾਂ ਹੀ ਹੋਣ ਲੱਗ ਪਈ ਹੈ। [੧]

ਲਾਭ[ਸੋਧੋ]

ਕਚੂਰ ਹਲਕਾ, ਕੌੜਾ ਅਤੇ ਗਰਮ ਤਸੀਰ ਵਾਲਾ ਹੁੰਦਾ ਹੈ ਅਤੇ ਕਫ਼ ਅਤੇ ਵਾਈ ਨੂੰ ਖ਼ਤਮ ਕਰਦਾ ਹੈ। ਇਹ ਦਰਦ ਅਤੇ ਸੋਜ਼ ਨੂੰ ਘਟਾਉਣ ਵਾਲਾ ਅਤੇ ਚਮੜੀ ਦੇ ਰੋਗਾਂ ਵਿਚ ਵੀ ਲਾਭਵੰਦ ਸਾਬਤ ਹੁੰਦਾ ਹੈ। ਕੁੜੱਤਣ ਅਤੇ ਗਰਮ ਹੋਣ ਕਰਕੇ ਇਹ ਭੁੱਖ ਵਧਾਉਂਦਾ ਹੈ, ਵਾਈ ਦੂਰ ਕਰਦਾ ਹੈ ਅਤੇ ਜਿਗਰ ਨੂੰ ਤਾਕਤ ਦਿੰਦਾ ਹੈ। ਖੰਘ, ਜ਼ੁਕਾਮ ਦੇ ਨਾਲ ਬੁਖ਼ਾਰ, ਲਕੋਰੀਏ ਦੀ ਬੀਮਾਰੀ, ਪੇਟ ਖਰਾਬ, ਉਲਟੀਆਂ ਜਾਂ ਦਸਤ, ਪੇਟ ਵਿਚ ਭਾਰੀਪਣ, ਅਫ਼ਾਰਾ, ਬਦਹਜ਼ਮੀ, ਪੇਟ ਵਿਚ ਕੀੜੇ, ਭੋਜਨ ਹਜ਼ਮ ਨਾ ਹੋਇਆ ਹੋਵੇ ਅਤੇ ਜੀ ਕੱਚਾ ਹੋਵੇ, ਜੇਕਰ ਪਿਸ਼ਾਬ ਰੁਕ-ਰੁਕ ਕੇ ਆਉਂਦਾ ਹੋਵੇ ਜਾਂ ਜਲਣ ਨਾਲ ਆਉਂਦਾ ਹੋਵੇ, ਸੱਟ ਲੱਗਣ ਸਿਰ ‘ਤੇ ਲਾਉਣ ਨਾਲ ਜੂੰਆਂ ਆਦਿ ਬਿਮਾਰੀਆਂ ਦਾ ਇਲਾਜ ਇਸ ਨਾਲ ਹੋ ਜਾਂਦਾ ਹੈ।

ਹਵਾਲੇ[ਸੋਧੋ]

  1. A Curcuminoid and Sesquiterpenes as Inhibitors of Macrophage TNF-α Release from Curcuma zedoaria. Mi Kyung Jang, Dong Hwan Sohn and Jae-Ha Ryu, Planta Med., 2001, volume 67, issue 6, pages 550-552, ਫਰਮਾ:Doi