ਕਣਕਾਂ ਦੇ ਓਹਲੇ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਕਣਕਾਂ ਦੇ ਓਹਲੇ | |
|---|---|
| ਡਾਇਰੈਕਟਰ | ਓਮੀ ਬੇਦੀ |
| ਪ੍ਰੋਡਿਊਸਰ | ਜਗਦੀਸ਼ ਗਾਰਗੀ |
| ਅਦਾਕਾਰ | ਰਵਿੰਦਰ ਕਪੂਰ ਇੰਦਰਾ ਜੀਵਨ ਉਮਾ ਦੱਤ ਮੁਮਤਾਜ਼ ਬੇਗਮ ਅਨਵਰ ਹੁਸੈਨ ਧਰਮਿੰਦਰ ਆਸ਼ਾ ਪਾਰੇਖ |
| ਸੰਗੀਤਕਾਰ | ਸਪਨ ਜਗਮੋਹਨ |
| ਰਿਲੀਜ਼ ਦੀ ਤਾਰੀਖ਼ | 1949 |
| ਲੰਬਾਈ | 145 ਮਿੰਟ |
| ਦੇਸ਼ | ਭਾਰਤ |
ਕਣਕਾਂ ਦੇ ਓਹਲੇ 1971 ਦੀ ਇਕ ਪੰਜਾਬੀ ਫ਼ਿਲਮ ਹੈ ਜਿਸਦੇ ਹਦਾਇਤਕਾਰ ਓਮੀ ਬੇਦੀ ਹਨ[੧] ਅਤੇ ਕਹਾਣੀ ਪਰਕਾਸ਼ਚੰਦ ਗਰਗ ਨੇ ਲਿਖੀ। ਇਸ ਦੇ ਮੁੱਖ ਸਿਤਾਰਿਆਂ ਵਿਚ ਰਵਿੰਦਰ ਕਪੂਰ, ਇੰਦਰਾ, ਜੀਵਨ, ਉਮਾ ਦੱਤ, ਮੁਮਤਾਜ਼ ਬੇਗਮ ਸ਼ਾਮਲ ਹਨ।[੨][੩] ਧਰਮਿੰਦਰ ਅਤੇ ਆਸ਼ਾ ਪਾਰੇਖ ਨੇ ਇਸ ਵਿਚ ਮਹਿਮਾਨ ਕਲਾਕਾਰਾਂ ਵਜੋਂ ਅਦਾਕਾਰੀ ਕੀਤੀ। ਸਪਨ ਜਗਮੋਹਨ ਨੇ ਇਸਦਾ ਸੰਗੀਤ ਤਿਆਰ ਕੀਤਾ[੪][੫][੬] ਅਤੇ ਪਿੱਠਵਰਤੀ ਗਾਇਕ ਮੁਹੰਮਦ ਰਫ਼ੀ, ਆਸ਼ਾ ਭੋਂਸਲੇ, ਊਸ਼ਾ ਤਿਮੋਤੀ, ਭੁਪਿੰਦਰ ਅਤੇ ਬਲਬੀਰ ਹਨ। ਇਸਦੇ ਗੀਤਕਾਰ ਨਕਸ਼ ਲਾਇਲਪੁਰੀ ਅਤੇ ਪ੍ਰੋਡਿਊਸਰ ਜਗਦੀਸ਼ ਗਾਰਗੀ ਹਨ।
ਕਿਰਦਾਰ [ਸੋਧ]
| ਅਦਾਕਾਰ/ਅਦਾਕਾਰਾ | ਕਿਰਦਾਰ |
|---|---|
| ਰਵਿੰਦਰ ਕਪੂਰ | ਮਦਨ |
| ਇੰਦਰਾ | ਨਿੱਮੋ |
| ਜੀਵਨ | ਰਾਮੂ ਸ਼ਾਹ |
| ਉਮਾ ਦੱਤ | ਚੌਧਰੀ ਕਰਤਾਰ ਸਿੰਘ (ਮਦਨ ਦਾ ਪਿਓ) |
| ਮੁਮਤਾਜ਼ ਬੇਗਮ | ਮਦਨ ਦੀ ਮਾਂ |
| ਅਨਵਰ ਹੁਸੈਨ | ਕਰਤਾਰ ਸਿੰਘ ਉਰਫ਼ ਕਰਤਾਰਾ ਡਾਕੂ |
| ਧਰਮਿੰਦਰ | ਬੰਤਾ ਸਿੰਘ |
| ਆਸ਼ਾ ਪਾਰੇਖ | ਨਿੱਕੀ |
ਇਹ ਵੀ ਵੇਖੋ [ਸੋਧ]
ਹਵਾਲੇ [ਸੋਧ]
- ↑ ਕਣਕਾਂ ਦੇ ਓਹਲੇ at the Internet Movie Database
- ↑ "Kankan De Ohle". http://www.onlinewatchmovies.net/punjabi/kankan-de-ohle-1970-punjabi-movie-watch-online.html. Retrieved on ਨਵੰਬਰ 18, 2012.
- ↑ "Kankan De Ohle (Punjabi)". BollyDVD.net. http://bollydvd.net/Kankan-De-Ohle-(Punjabi)-377_1. Retrieved on ਨਵੰਬਰ 18, 2012.
- ↑ "Kankan De Ohle Pnj". flipkart.com. http://www.flipkart.com/kankan-de-ohle-pnj/p/itmd5bvhz4zjzfeb. Retrieved on ਨਵੰਬਰ 18, 2012.
- ↑ "Kankan De Ohle". Raaga.com. http://ww.raaga.com/channels/punjabi/moviedetail.asp?mid=pm000079. Retrieved on ਨਵੰਬਰ 18, 2012.
- ↑ "KANKAN DE OHLE". IntelIndia.com. http://www.intelindia.com/videostore/regional.htm. Retrieved on ਨਵੰਬਰ 18, 2012.