ਕਪਿਲ ਕਪੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਪਿਲ ਕਪੂਰ

ਡਾ ਕਪਿਲ ਕਪੂਰ (ਜਨਮ 17 ਨਵੰਬਰ 1940) ਭਾਸ਼ਾ ਵਿਗਿਆਨ ਅਤੇ ਸਾਹਿਤ ਦੇ ਵਿਦਵਾਨ ਅਤੇ ਭਾਰਤੀ ਬੌਧਿਕ ਪਰੰਪਰਾਵਾਂ ਦੇ ਮਾਹਿਰ ਹਨ।[1] ਉਹ ਗਿਆਰਾਂ ਭਾਗਾਂ ਵਿੱਚ ਸੰਨ 2012 ਵਿੱਚ ਪ੍ਰਕਾਸ਼ਿਤ ਹਿੰਦੂ ਧਰਮ ਦੇ ਵਿਸ਼ਵਕੋਸ਼ (ਅੰਗਰੇਜ਼ੀ ਵਿੱਚ) ਦੇ ਮੁੱਖ ਸੰਪਾਦਕ ਹਨ।

ਡਾ ਕਪਿਲ ਕਪੂਰ ਭਾਰਤੀ ਬੌਧਿਕ ਪਰੰਪਰਾ ਦੇ ਪ੍ਰਤਿਨਿੱਧੀ ਵਿਦਵਾਨ ਹਨ। ਉਹ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਉਪਕੁਲਪਤੀ ਰਹਿ ਚੁੱਕੇ ਹਨ।

ਹਵਾਲੇ[ਸੋਧੋ]

  1. "Uberoi Foundation ~ 2011 Experts Meeting". Uberoi Foundation. Archived from the original on 3 ਜੁਲਾਈ 2012. Retrieved 10 February 2013. {{cite web}}: Unknown parameter |dead-url= ignored (help)