ਕਲਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੂਰਨ-ਕਲਸ਼

ਕਲਸ਼ (ਸੰਸਕ੍ਰਿਤ: कलश) ਧਾਤ ਦੇ ਘੜੇ ਨੂੰ ਕਹਿੰਦੇ ਹਨ। ਇਹ ਕਾਂਸੀ, ਤਾਂਬੇ, ਚਾਂਦੀ ਜਾਂ ਸੋਨੇ ਦਾ ਬਣਿਆ ਹੁੰਦਾ ਹੈ। ਭਾਰਤ ਦੇ ਧਾਰਮਿਕ ਕਰਮਕਾਂਡਾਂ ਦੇ ਸਮੇਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਕਲਸ਼ ਹਿੰਦੂ ਧਰਮ ਦੀ ਵਿਰਾਸਤ ਹੈ। ਇਹ ਕਲਾ ਤੇ ਸੰਸਕਿ੍ਤੀ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ਨੂੰ ‘ਅੰਮਿ੍ਤ ਘਟ’ ਵੀ ਕਿਹਾ ਗਿਆ ਹੈ। ਕਲਸ਼ ਕੁੰਭ ਦਾ ਸ਼ਾਬਦਿਕ ਅਰਥ ਹੈ।[1]

ਹਵਾਲੇ[ਸੋਧੋ]

  1. ਕਰਾਂਤੀ ਪਾਲ (31 ਮਈ 2016). "ਅੰਮਿ੍ਤ ਦਾ ਮਹਾਂਕੁੰਭ". Retrieved 12 ਜੂਨ 2016.