ਕਲਾਰਾ ਜ਼ੇਤਕਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਲਾਰਾ ਜ਼ੇਤਕੀਨ
ਜਨਮ ਜੁਲਾਈ 5, 1857(1857-07-05)
ਮੌਤ ਜੂਨ 20, 1933(1933-06-20) (ਉਮਰ 75)
ਕੌਮੀਅਤ ਜਰਮਨ

ਕਲਾਰਾ ਜ਼ੇਤਕੀਨ (5 ਜੁਲਾਈ 1857 – 20 ਜੂਨ 1933) ਇੱਕ ਜਰਮਨ ਮਾਰਕਸਵਾਦੀ ਸਿਧਾਂਤਕਾਰ ਅਤੇ ਇਹ ਔਰਤਾਂ ਦੇ ਹੱਕਾਂ ਲਈ ਲੜਦੀ ਸੀ। 1911 ਵਿੱਚ ਇਹਨੇ ਪਹਿਲੀ ਵਾਰ ਅੰਤਰਰਾਸ਼ਟਰੀ ਔਰਤ ਦਿਹਾੜਾ ਆਯੋਜਿਤ ਕੀਤਾ।