ਕਲਾ ਕੀ ਹੈ?

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

"ਕਲਾ ਕੀ ਹੈ?" (ਰੂਸੀ: Что такое искусство? [ਚਟੋ ਤਾਕੋਏ ਇਸਕੁਸਤਵੋ?]; 1897) ਲਿਓ ਤਾਲਸਤਾਏ ਦਾ ਇੱਕ ਲੇਖ ਹੈ ਜਿਸ ਵਿੱਚ ਉਸਨੇ ਚੰਗਿਆਈ, ਸੱਚ ਅਤੇ ਸੁੰਦਰਤਾ ਦੇ ਹਵਾਲੇ ਨਾਲ ਕਲਾ ਦੀ ਪਰਿਭਾਸ਼ਾ ਸੰਬੰਧੀ ਅਨੇਕ ਸੁਹਜ-ਸ਼ਾਸਤਰੀ ਸਿਧਾਂਤਾਂ ਦੀ ਚਰਚਾ ਕੀਤੀ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png