ਕਲਿਆਣ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਲਿਆਣ ਸਿੰਘ
ਕਲਿਆਣ ਸਿੰਘ
20th [[ਰਾਜਸਥਾਨ ਦੇ ਗਵਰਨਰ]]
ਦਫ਼ਤਰ ਸੰਭਾਲਿਆ
4 ਸਤੰਬਰ 2014
ਤੋਂ ਪਹਿਲਾਂਮਾਰਗਰੇਟ ਅਲਵਾ
ਪਾਰਲੀਮੈਂਟ ਦਾ ਮੈਂਬਰ
ਪਾਰਲੀਮੈਂਟ ਮੈਂਬਰ
(ਈਟਾ)
ਦਫ਼ਤਰ ਸੰਭਾਲਿਆ
2009
ਤੋਂ ਪਹਿਲਾਂਕੁੰਵਰ ਦੇਵੇਂਦਰ ਸਿੰਘ ਯਾਦਵ
ਤੋਂ ਬਾਅਦਰਾਜਵੀਰ ਸਿੰਘ
17ਵਾਂ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ
ਦਫ਼ਤਰ ਵਿੱਚ
24 ਜੂਨ 1991 – 6 ਦਸੰਬਰ 1992
ਤੋਂ ਪਹਿਲਾਂਮੁਲਾਇਮ ਸਿੰਘ ਯਾਦਵ
ਤੋਂ ਬਾਅਦਰਾਸ਼ਟਰਪਤੀ ਸ਼ਾਸ਼ਨ
ਦਫ਼ਤਰ ਵਿੱਚ
21 ਸਤੰਬਰ 1997 – 12 ਨਵੰਬਰ 1999
ਤੋਂ ਪਹਿਲਾਂਮਾਇਆਵਤੀ
ਤੋਂ ਬਾਅਦਰਾਮ ਪ੍ਰਕਾਸ਼ ਗੁਪਤਾ
ਨਿੱਜੀ ਜਾਣਕਾਰੀ
ਜਨਮ(1932-01-05)5 ਜਨਵਰੀ 1932
ਅਤਰੌਲੀ, ਉੱਤਰ ਪ੍ਰਦੇਸ਼
ਮੌਤ21 ਅਗਸਤ 2021 (ਉਮਰ 89)
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਜੀਵਨ ਸਾਥੀਰਾਮਵਤੀ
ਬੱਚੇ1 ਬੇਟਾ ਅਤੇ 1 ਬੇਟੀ
ਰਿਹਾਇਸ਼ਰਾਜ ਭਵਨ (ਰਾਜਸਥਾਨ)
As of 20 ਜਨਵਰੀ, 2009
ਸਰੋਤ: [1]

ਕਲਿਆਣ ਸਿੰਘ (5 ਜਨਵਰੀ 1932 - 21 ਅਗਸਤ 2021) ਅਗਸਤ 2014 ਤੋਂ ਭਾਰਤ ਦੇ ਸੂਬੇ ਰਾਜਸਥਾਨ ਦਾ ਗਵਰਨਰ[1] ਰਿਹਾ। ਇਸ ਤੋਂ ਪਹਿਲਾਂ ਉਹ ਉੱਤਰ ਪ੍ਰਦੇਸ਼ ਵਿੱਚ ਸਿਆਸਤਦਾਨ ਸੀ। ਉਹ ਦੋ ਵਾਰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਰਿਹਾ। ਕਲਿਆਣ ਸਿੰਘ ਇੱਕ ਹਿੰਦੂ ਕੱਟੜਪੰਥੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਅਤੇ ਬਾਬਰੀ ਮਸਜਿਦ ਢਾਉਣ ਵਿੱਚ ਉਸ ਦਾ ਰੋਲ ਵਿਵਾਦਪੂਰਨ ਹੈ।

ਜੀਵਨ[ਸੋਧੋ]

ਕਲਿਆਣ ਸਿੰਘ ਦਾ ਜਨਮ 5 ਜਨਵਰੀ 1932 ਨੂੰ ਪਿਤਾ ਸ਼੍ਰੀ ਤੇਜਪਾਲ ਸਿੰਘ ਅਤੇ ਮਾਤਾ ਸੀਤਾ ਦੇ ਘਰ ਹੋਇਆ ਸੀ।

ਰਾਜਨੀਤਿਕ ਜੀਵਨ[ਸੋਧੋ]

ਮੁੱਖ ਮੰਤਰੀ ਦੇ ਤੌਰ 'ਤੇ[ਸੋਧੋ]

ਕਲਿਆਣ ਸਿੰਘ 1991 ਈ. ਵਿੱਚ ਪਹਿਲੀ ਵਾਰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਿਆ।

ਬਾਬਰੀ ਮਸਜਿਦ ਢਾਉਣ ਵਿੱਚ ਰੋਲ[ਸੋਧੋ]

ਹਵਾਲੇ[ਸੋਧੋ]