ਕਲੀਸ਼ੇ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਕਲੀਸ਼ੇ ਇੱਕ ਅਜਿਹਾ ਇਜ਼ਹਾਰ, ਵਿਚਾਰ, ਜਾਂ ਕਲਾ ਦਾ ਤੱਤ ਹੁੰਦਾ ਹੈ ਜੋ ਬਹੁਤ ਜਿਆਦਾ ਵਰਤੇ ਜਾਣ ਦੀ ਵਜ੍ਹਾ ਨਾਲ ਆਪਣਾ ਮੂਲ ਅਰਥ ਗੁਆ ਚੁੱਕਿਆ ਹੋਵੇ। ਵਿਸ਼ੇਸ਼ ਤੌਰ ਤੇ ਇਹ ਅਜਿਹੇ ਵਾਕੰਸ਼ ਹੁੰਦੇ ਹਨ ਜੋ ਸ਼ੁਰੂ ਵਿੱਚ ਬਹੁਤ ਅਰਥਪੂਰਣ, ਸੱਜਰੇ ਅਤੇ ਅਰਥ ਭਰਪੂਰ ਸਮਝੇ ਜਾਂਦੇ ਰਹੇ ਹੋਣ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |