ਤਾਂਬੇ ਦਾ ਘੋੜ ਸਵਾਰ (ਕਵਿਤਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਾਂਬੇ ਦਾ ਘੋੜ ਸਵਾਰ
Alexandre Benois's illustration to the poem (1904).
ਲੇਖਕਅਲੈਗਜ਼ੈਂਡਰ ਪੁਸ਼ਕਿਨ
ਮੂਲ ਸਿਰਲੇਖМедный Всадник [Mednyi Vsadnik]
ਅਨੁਵਾਦਕਕਰਨਜੀਤ ਸਿੰਘ
ਦੇਸ਼ਰੂਸ
ਭਾਸ਼ਾਮੂਲ ਰੂਸੀ
ਵਿਧਾਬਿਰਤਾਂਤਕ ਕਵਿਤਾ
ਪ੍ਰਕਾਸ਼ਕਸੋਵਰੇਮੈਨਿਕ, ਪੰਜਾਬੀ ਅਨੁਵਾਦ: ਰਾਦੂਗਾ ਪ੍ਰਕਾਸ਼ਨ
ਪ੍ਰਕਾਸ਼ਨ ਦੀ ਮਿਤੀ
1837, ਪੰਜਾਬੀ 1983

ਤਾਂਬੇ ਦਾ ਘੋੜ ਸਵਾਰ: ਸੇਂਟ ਪੀਟਰਜ਼ਬਰਗ ਦਾ ਇੱਕ ਕਿੱਸਾ (ਰੂਸੀ: Медный всадник: Петербургская повесть) ਅਲੈਗਜ਼ੈਂਡਰ ਪੁਸ਼ਕਿਨ ਦੀ 1833 ਦੀ ਲਿਖੀ ਪੀਟਰਜ਼ਬਰਗ ਵਿੱਚ ਪੀਟਰ ਮਹਾਨ ਦੇ ਘੋੜ ਸਵਾਰ ਬੁੱਤ ਬਾਰੇ ਬਿਰਤਾਂਤਕ ਕਵਿਤਾ ਹੈ। ਪੁਸ਼ਕਿਨ ਦੀ ਸਭ ਤੋਂ ਗੰਭੀਰ, ਦਲੇਰੀ ਭਰੀ ਅਤੇ ਕਲਾਤਮਿਕ ਪੱਖੋਂ ਉੱਤਮ ਮੰਨੀ ਜਾਂਦੀ ਬਿਰਤਾਂਤਕ ਕਵਿਤਾ, "ਤਾਂਬੇ ਦਾ ਘੋੜ ਸਵਾਰ" ਨੇ ਰੂਸੀ ਸਾਹਿਤ ਤੇ ਅਮਿੱਟ ਪ੍ਰਭਾਵ ਛੱਡਿਆ ਹੈ।[1]

ਹਵਾਲੇ[ਸੋਧੋ]

  1. The Pushkin critic A.D.P. Briggs praises the poem "as the best in the Russian language, and even the best poem written anywhere in the nineteenth century". Briggs, A.D.P.. "Mednyy vsadnik [The Bronze Horseman]". The Literary Encyclopedia. 26 April 2005.accessed 30 November 2008.