ਕਾਜ਼ੀ ਨਜ਼ਰੁਲ ਇਸਲਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਕਾਜ਼ੀ ਨਜ਼ਰੁਲ ਇਸਲਾਮ
কাজী নজরুল ইসলাম

ਕਾਜ਼ੀ ਨਜ਼ਰੁਲ ਇਸਲਾਮ, 1926 ਚਿਟਾਗਾਂਗ ਵਿੱਚ
ਜਨਮ 25 ਮਈ 1899(1899-05-25)[੧]
ਚੁਰੀਲੀਆ, ਬੰਗਾਲ ਪ੍ਰੈਜੀਡੈਂਸੀ, ਬਰਤਾਨਵੀ ਰਾਜ (ਹੁਣਪੱਛਮੀ ਬੰਗਾਲ, ਭਾਰਤ)
ਮੌਤ 29 ਅਗਸਤ 1976(1976-08-29) (ਉਮਰ 77)
ਢਾਕਾ, ਬੰਗਲਾਦੇਸ਼
ਕੌਮੀਅਤ ਬੰਗਲਾਦੇਸ਼ੀ
ਨਸਲੀਅਤ ਬੰਗਾਲੀ
ਕਿੱਤਾ ਕਵੀ, ਨਾਟਕਕਾਰ, ਸੰਗੀਤਕਾਰ ਅਤੇ ਭਾਰਤ ਆਜ਼ਾਦੀ ਸੰਗਰਾਮ ਦਾ ਕ੍ਰਾਂਤੀਕਾਰੀ ਕਾਰਕੁਨ
ਪ੍ਰਭਾਵਿਤ ਕਰਨ ਵਾਲੇ ਫ਼ਾਰਸੀ ਕਵਿਤਾ
ਸ਼ਿਆਮ ਸੰਗੀਤ
ਲਾਲਨ
ਭਗਤੀ ਕਵਿਤਾ
ਉਮਰ ਖਯਾਮ
ਇਸਲਾਮ
ਰੂਮੀ
ਪ੍ਰਭਾਵਿਤ ਹੋਣ ਵਾਲੇ ਬੰਗਾਲੀ ਕਵਿਤਾ
ਬੰਗਾਲੀ ਸੰਗੀਤ
ਭਾਰਤ ਦਾ ਆਜ਼ਾਦੀ ਅੰਦੋਲਨ
ਬੰਗਾਲੀ ਭਾਸ਼ਾ ਲਹਿਰ
ਬੰਗਲਾਦੇਸ਼ ਜੰਗ
ਓਰਹਾਨ ਪਾਮੁਕ
ਧਰਮ ਇਸਲਾਮ
ਪਤੀ ਜਾਂ ਪਤਨੀ(ਆਂ) ਪ੍ਰਮਿਲਾ ਦੇਵੀ
ਇਨਾਮ ਏਕੂਸ਼ੇ ਪਦਕ
ਪਦਮ ਭੂਸ਼ਣ

ਕਾਜ਼ੀ ਨਜ਼ਰੁਲ ਇਸਲਾਮ (ਬੰਗਾਲੀ: কাজী নজরুল ইসলাম Kazī Nazrul Islām (25 ਮਈ 1899 – 29 ਅਗਸਤ 1976),[੧] ਬਿਦਰੋਹੀ ਕੋਵੀ (ਵਿਦਰੋਹੀ ਕਵੀ ), ਨਜ਼ਰੁਲ ਵਜੋਂ ਮਸ਼ਹੂਰ, ਬੰਗਾਲੀ ਕਵੀ, ਸੰਗੀਤਕਾਰ ਅਤੇ ਭਾਰਤ ਆਜ਼ਾਦੀ ਸੰਗਰਾਮ ਦਾ ਕ੍ਰਾਂਤੀਕਾਰੀ ਕਾਰਕੁਨ ਸੀ। ਉਸਨੇ ਫਾਸ਼ੀਵਾਦ ਅਤੇ ਜ਼ੁਲਮ ਦੇ ਖਿਲਾਫ਼ ਡੂੰਘੇ ਰੂਹਾਨੀ ਵਿਦਰੋਹ ਨਾਲ ਲਬਰੇਜ਼ ਕਵਿਤਾਵਾਂ ਦੀ ਸਿਰਜਨਾ ਕੀਤੀ। ਇਸੇ ਕਾਰਨ ਉਸਨੂੰ "বিদ্রোহী কবি" 'ਬਿਦਰੋਹੀ ਕੋਵੀ (ਵਿਦਰੋਹੀ ਕਵੀ ) ਦਾ ਖਿਤਾਬ ਮਿਲਿਆ।

ਨਜਰੁਲ ਦਾ ਜਨਮ ਭਾਰਤ ਦੇ ਪੱਛਮ ਬੰਗਾਲ ਪ੍ਰਦੇਸ਼ ਦੇ ਵਰਧਮਾਨ ਜਿਲਾ ਵਿੱਚ ਆਸਨਸੋਲ ਦੇ ਕੋਲ ਚੁਰੁਲਿਆ ਪਿੰਡ ਵਿੱਚ ਇੱਕ ਦਰਿਦਰ ਮੁਸਲਿਮ ਪਰਵਾਰ ਵਿੱਚ ਹੋਇਆ ਸੀ। ਉਨ੍ਹਾਂ ਦੀ ਮੁਢਲੀ ਸਿੱਖਿਆ ਧਾਰਮਿਕ (ਮਜਹਬੀ) ਸਿੱਖਿਆ ਦੇ ਰੂਪ ਵਿੱਚ ਹੋਈ। ਕਿਸ਼ੋਰਾਵਸਥਾ ਵਿੱਚ ਵੱਖ ਵੱਖ ਥਿਏਟਰ ਦਲਾਂ ਦੇ ਨਾਲ ਕੰਮ ਕਰਦੇ - ਕਰਦੇ ਉਨ੍ਹਾਂ ਨੇ ਕਵਿਤਾ, ਡਰਾਮਾ ਅਤੇ ਸਾਹਿਤ ਦੇ ਸੰਬੰਧ ਵਿੱਚ ਸਮਿਅਕ ਗਿਆਨ ਪ੍ਰਾਪਤ ਕੀਤਾ।

ਹਵਾਲੇ