ਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਾਰ
Benz-velo.jpg
ਜਰਮਨ ਕਾਢਕਾਰ ਕਾਰਲ ਬੈਂਜ਼ ਵੱਲੋਂ ਸਿਰਜਿਆ ਗਿਆ ਬੈਂਜ਼ "ਵੇਲੋ" ਮਾਡਲ (੧੮੯੪) – ਇਹਨੇ ਮੋਟਰਗੱਡੀਆਂ ਦੀ ਇੱਕ ਦੌੜ ਵਿੱਚ ਮੋਟੋਸਾਈਕਲ ਵਜੋਂ ਹਿੱਸਾ ਲਿਆ[੧][੨]
ਵਰਗੀਕਰਨ ਸਵਾਰੀ
ਸਨਅਤ ਕਈ
ਵਰਤੋਂ ਢੋਆ-ਢੁਆਈ
ਬਾਲਣ ਦਾ ਸੋਮਾ ਪਟਰੋਲ, ਡੀਜ਼ਲ, ਬਿਜਲੀ, ਹਾਈਡਰੋਜਨ, ਸੂਰਜੀ ਊਰਜਾ
ਤਾਕਤ ਮੌਜੂਦ
Self-propelled ਮੌਜੂਦ
ਚੱਕੇ 3–4
ਐਕਸਲ 1–2
ਕਾਢਕਾਰ ਫ਼ਰਦੀਨਾਂਦ ਫ਼ਰਬੀਐਸਤ

ਕਾਰ ਜਾਂ ਗੱਡੀ (ਕਈ ਵਾਰ ਮੋਟਰਗੱਡੀ) ਇੱਕ ਚੱਕੇਦਾਰ ਅਤੇ ਆਪਣੀ ਤਾਕਤ ਨਾਲ਼ ਚੱਲਣ ਵਾਲ਼ੀ ਮੋਟਰ ਸਵਾਰੀ ਹੁੰਦੀ ਹੈ ਜੀਹਨੂੰ ਢੋਆ-ਢੁਆਈ ਵਾਸਤੇ ਵਰਤਿਆ ਜਾਂਦਾ ਹੈ। ਏਸ ਇਸਤਲਾਹ ਦੀਆਂ ਬਹੁਤੀਆਂ ਪਰਿਭਾਸ਼ਾਵਾਂ ਕਾਰ ਨੂੰ ਸਮਾਨ ਦੀ ਬਜਾਏ ਲੋਕਾਂ ਨੂੰ ਢੋਣ ਵਾਲ਼ੀ, ਸੜਕਾਂ 'ਤੇ ਭੱਜਣ ਵਾਲ਼ੀ, ਇੱਕ ਤੋਂ ਅੱਠ ਲੋਕਾਂ ਨੂੰ ਬਿਠਾਉਣ ਯੋਗ, ਚਾਰ-ਪਹੀਆ ਸਵਾਰੀ ਮੰਨਦੀਆਂ ਹਨ।[੩][੪] ਅਜੋਕੀ ਕਾਰ ਦਾ ਜਨਮ ੧੮੮੬ ਵਿੱਚ ਹੋਇਆ ਗਿਣਿਆ ਜਾਂਦਾ ਹੈ। ਏਸ ਸਾਲ ਜਰਮਨ ਕਾਢਕਾਰ ਕਾਰਲ ਬੈਂਜ਼ ਨੇ ਬੈਂਜ਼ ਪੇਟੰਟ-ਮੋਟਰਵਾਗਨ ਬਣਾਈ ਸੀ। ਕਾਰਾਂ ਅਗੇਤਰੀ ੨੦ਵੀਂ ਸਦੀ ਤੱਕ ਆਮ ਨਹੀਂ ਸਨ ਮਿਲਦੀਆਂ।

ਅਗਾਂਹ ਪੜ੍ਹੋ[ਸੋਧੋ]

ਬਾਹਰਲੇ ਜੋੜ[ਸੋਧੋ]