ਕਾਰਲ ਪੌਪਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਾਰਲ ਪੌਪਰ

ਸਰ ਕਾਰਲ ਪੌਪਰ 1980ਵਿਆਂ ਵਿੱਚ
ਜਨਮ 28 ਜੁਲਾਈ 1902(1902-07-28)
ਵਿਏਨਾ, ਆਸਟਰੀਆ-ਹੰਗਰੀ
ਮੌਤ 17 ਸਤੰਬਰ 1994(1994-09-17) (ਉਮਰ 92)
ਲੰਡਨ, ਇੰਗਲੈਂਡ
ਰਾਸ਼ਟਰੀਅਤਾ ਆਸਟਰੀਆਈ-ਬਰਤਾਨਵੀ
ਮੁੱਖ ਰੁਚੀਆਂ ਗਿਆਨ ਸਿਧਾਂਤ
ਤਾਰਕਿਕਤਾ
ਵਿਗਿਆਨ ਦਾ ਦਰਸ਼ਨ
ਤਰਕ ਸ਼ਾਸਤਰ
ਸਮਾਜਿਕ ਅਤੇ ਰਾਜਨੀਤਕ ਦਰਸ਼ਨ
ਅਧਿਆਤਮਵਾਦ
ਮਨ ਦਾ ਦਰਸ਼ਨ
ਜੀਵਨ ਦੀ ਉਤਪਤੀ
ਕੁਆਂਟਮ ਮਕੈਨਿਕਸ ਦੀ ਵਿਆਖਿਆ


ਕਾਰਲ ਰੈਮੰਡ ਪੌਪਰ (28 ਜੁਲਾਈ 1902 – 17 ਸਤੰਬਰ 1994) ਇੱਕ ਆਸਤ੍ਰਿਆਈ-ਬਰਤਾਨਵੀ ਦਾਰਸ਼ਨਿਕ ਸੀ ਅਤੇ ਲੰਡਨ ਸਕੂਲ ਆਫ਼ ਇਕਨਾਮਿਕਸ ਵਿੱਚ ਪ੍ਰੋਫੈਸਰ ਸੀ। ਇਸਨੂੰ 20ਵੀਂ ਸਦੀ ਦੇ ਵਿਗਿਆਨ ਦੇ ਮਹਾਨ ਦਾਰਸ਼ਨਿਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।