ਕਾਰਲ ਯੋਹਾਨ ਕਾਊਤਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਰਲ ਯੋਹਾਨ ਕਾਊਤਸਕੀ
ਜਨਮ
ਕਾਰਲ ਯੋਹਾਨ ਕੌਤਸਕੀ

16 ਅਕਤੂਬਰ 1854
ਮੌਤ17 ਅਕਤੂਬਰ 1938(1938-10-17) (ਉਮਰ 84)
ਕਾਲ19th-century philosophy
ਖੇਤਰWestern Philosophy, German philosophy
ਸਕੂਲਮਾਰਕਸਵਾਦ
ਮੁੱਖ ਰੁਚੀਆਂ
ਰਾਜਨੀਤਕ ਦਰਸ਼ਨ, ਰਾਜਨੀਤੀ, ਅਰਥ ਸ਼ਾਸਤਰ, ਇਤਿਹਾਸ
ਮੁੱਖ ਵਿਚਾਰ
Evolutionary epistemology, social instinct, active adaption, hyperimperialism
ਪ੍ਰਭਾਵਿਤ ਹੋਣ ਵਾਲੇ

ਕਾਰਲ ਯੋਹਾਨ ਕੌਤਸਕੀ (16 ਅਕਤੂਬਰ, 1854 - 17 ਅਕਤੂਬਰ 1938) ਨੂੰ ਇੱਕ ਚੈੱਕ-ਜਰਮਨ ਫ਼ਿਲਾਸਫ਼ਰ, ਪੱਤਰਕਾਰ, ਅਤੇ ਮਾਰਕਸਵਾਦੀ ਸਿਧਾਂਤਕਾਰ ਸੀ। 1895 ਵਿੱਚ ਫਰੈਡਰਿਕ ਏਂਗਲਜ਼ ਦੀ ਮੌਤ ਦੇ ਬਾਅਦ 1914 ਵਿੱਚ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤਕ ਕੌਤਸਕੀ ਆਰਥੋਡਾਕਸ ਮਾਰਕਸਵਾਦ ਦੇ ਸਭ ਤੋਂ ਪ੍ਰਮਾਣਿਕ ਚਿੰਤਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ ਅਤੇ ਕੁਝ ਲੋਕ ਉਸਨੂੰ "ਮਾਰਕਸਵਾਦ ਦਾ ਪੋਪ" ਕਹਿੰਦੇ ਸਨ। ਯੁੱਧ ਦੇ ਬਾਅਦ ਕੌਤਸਕੀ, ਬਾਲਸ਼ਵਿਕ ਇਨਕਲਾਬ ਦਾ ਅਤੇ ਇਸ ਦੀਆਂ ਵਧੀਕੀਆਂ ਦਾ ਤਕੜਾ ਆਲੋਚਕ ਸੀ। ਸੋਵੀਅਤ ਰਾਜ ਦੇ ਸੁਭਾਅ ਬਾਰੇ ਲੈਨਿਨ ਅਤੇ ਲਿਓਨ ਟਰਾਟਸਕੀ ਨਾਲ ਉਹਦੀਆਂ ਤਿੱਖੀਆਂ ਬਹਿਸਾਂ ਹੋਈਆਂ।