ਕਾਸਤਰੀਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਾਸਤਰੀਸ
Castries
ਮਾਟੋ: Statio Haud Malefida Carinis  ("ਸਮੁੰਦਰੀ ਜਹਾਜ਼ਾਂ ਲਈ ਸੁਰੱਖਿਅਤ ਬੰਦਰਗਾਹ")[੧]
ਦਿਸ਼ਾ-ਰੇਖਾਵਾਂ: 14°01′N 60°59′W / 14.017°N 60.983°W / 14.017; -60.983
ਦੇਸ਼  ਸੇਂਟ ਲੂਸੀਆ
ਕੁਆਟਰ ਕਾਸਤਰੀਸ ਕੁਆਟਰ
ਸਥਾਪਤ "ਕਾਰਨਾਜ" ਵਜੋਂ ੧੬੫੦
ਮੁੜ-ਨਾਮਕਰਨ "ਕਾਸਤਰੀਸ" ਵਜੋਂ ੧੭੫੬
ਸਥਾਪਕ ਫ਼ਰਾਂਸੀਸੀ
ਸਰਕਾਰ
 - ਪ੍ਰਸ਼ਾਸਕੀ ਸੰਸਥਾ ਕਾਸਤਰੀਸ ਸ਼ਹਿਰੀ ਕੌਂਸਲ
ਖੇਤਰਫਲ
 - ਕੁੱਲ ੭੯ km2 (੩੦.੫ sq mi)
ਉਚਾਈ[੨] ੨.੫੬
ਅਬਾਦੀ (੨੦੦੧)
 - ਕੁੱਲ ੬੧,੩੪੧
 - ੨੦੦੪ ਦਾ ਅੰਦਾਜ਼ਾ[੩] 67,000
ਸਮਾਂ ਜੋਨ ਪੂਰਬੀ ਕੈਰੇਬੀਆਈ ਸਮਾਂ ਜੋਨ (UTC-੪)
ਖੇਤਰ ਕੋਡ ੭੫੮
ਮਨੁੱਖੀ ਵਿਕਾਸ ਸੂਚਕ (੨੦੦੬) ੦.੮੧੪ – ਉੱਚਾ

ਕਾਸਤਰੀਸ ਜਾਂ ਕੈਸਟਰੀਸ (ਅੰਗਰੇਜ਼ੀ ਉਚਾਰਨ: /ˈkæstrz/), ਅਬਾਦੀ ੧੦,੬੩੪, ਮਹਾਂਨਗਰੀ ੩੭,੯੬੩ (੧੨-੫-੨੦੦੧), ਕੈਰੀਬਿਆਈ ਸਾਗਰ ਵਿਚਲੇ ਦੇਸ਼ ਸੇਂਟ ਲੂਸੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸੇ ਨਾਂ ਦੇ ਜ਼ਿਲ੍ਹੇ ਦੀ ਅਬਾਦੀ ੨੨ ਮਈ ੨੦੦੧ ਵਿੱਚ ੬੧,੩੪੧ ਸੀ ਅਤੇ ਖੇਤਰਫਲ ੩੦.੫ ਵਰਗ ਕਿ.ਮੀ. ਸੀ।

ਹਵਾਲੇ[ਸੋਧੋ]