ਕਿਸ਼ਨਾਓ
Chișinău |
|
ਕਿਸ਼ਨਾਓ ਹਵਾਈ-ਅੱਡੇ ਵੱਲੋਂ ਸ਼ਹਿਰ ਨੂੰ ਆਉਂਦੇ ਵੇਲੇ ਵਿਖਾਈ ਦਿੰਦੇ "ਕਿਸ਼ਨਾਓ ਦੇ ਦਰਵਾਜ਼ੇ" |
|
ਮੋਲਦੋਵਾ ਵਿੱਚ ਕਿਸ਼ਨਾਓ ਦੀ ਸਥਿਤੀ
|
| ਦਿਸ਼ਾ-ਰੇਖਾਵਾਂ: 47°0′00″N 28°55′00″E / 47°N 28.916667°E / 47; 28.916667 |
| ਦੇਸ਼ |
ਮੋਲਦੋਵਾ |
| ਸਥਾਪਤ |
੧੪੩੬ |
| ਸਰਕਾਰ |
| - ਮੇਅਰ |
੨੦੦੭ ਤੋਂ ਡੋਰਿਨ ਕਿਰਤੋਆਕਾ |
| ਖੇਤਰਫਲ |
| - ਸ਼ਹਿਰ |
੧੨੩ km2 (੪੭.੫ sq mi) |
| - ਮੁੱਖ-ਨਗਰ |
੫੬੩.੩ km2 (੨੧੭.੫ sq mi) |
| ਉਚਾਈ |
੮੫ |
| ਅਬਾਦੀ (੧ ਜਨਵਰੀ ੨੦੧੨ (ਅੰਦਾਜ਼ਾ))[੧] |
| - ਸ਼ਹਿਰ |
੬,੬੭,੬੦੦ |
| - ਘਣਤਾ |
੫,੪੨੭/ਕਿ.ਮੀ.੨ (੧੪,੦੫੫.੯/ਵਰਗ ਮੀਲ) |
| - ਮੁੱਖ-ਨਗਰ |
੭,੯੪,੮੦੦ |
| ਸਮਾਂ ਜੋਨ |
ਪੂਰਬੀ ਯੂਰਪੀ ਸਮਾਂ (UTC+੨) |
| - ਗਰਮ-ਰੁੱਤ (ਡੀ੦ਐੱਸ੦ਟੀ) |
ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ (UTC+੩) |
| ਡਾਕ ਕੋਡ |
MD-੨੦xx |
| ਖੇਤਰ ਕੋਡ |
+੩੭੩ ੨੨ |
| ਵੈੱਬਸਾਈਟ |
www.chisinau.md |
ਕਿਸ਼ਨਾਓ ਜਾਂ ਚਿਸ਼ੀਨਾਊ (ਰੋਮਾਨੀਆਈ ਉਚਾਰਨ: [kiʃiˈnəw]; ਇਤਿਹਾਸਕ ਤੌਰ 'ਤੇ ਕਿਸ਼ੀਨੇਵ, ਰੂਸੀ: Кишинёв ਤੋਂ) ਮੋਲਦੋਵਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦਾ ਮੁੱਖ ਉਦਯੋਗਿਕ ਅਤੇ ਵਪਾਰਕ ਕੇਂਦਰ ਹੈ ਅਤੇ ਇਸਦੇ ਮੱਧ ਵਿੱਚ ਬੀਚ ਦਰਿਆ ਦੇ ਕੰਢੇ ਸਥਿੱਤ ਹੈ। ਜਨਵਰੀ ੨੦੧੨ ਦੇ ਅਧਿਕਾਰਕ ਅੰਦਾਜ਼ਿਆਂ ਮੁਤਾਬਕ ਇਸਦੇ ਢੁਕਵੇਂ ਸ਼ਹਿਰ ਦੀ ਅਬਾਦੀ ੬੬੭,੬੦੦ ਅਤੇ ਨਗਰਪਾਲਿਕਾ ਦੀ ਅਬਾਦੀ ੭੯੪,੮੦੦ ਹੈ।[੧]
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
ਯੂਰਪੀ ਮੁਲਕਾਂ ਅਤੇ ਰਾਜਖੇਤਰਾਂ ਦੀਆਂ ਰਾਜਧਾਨੀਆਂ ਦੀ ਸੂਚੀ |
|
| ਮੁਥਾਜ ਦੇਸ਼ਾਂ ਦੀਆਂ ਰਾਜਧਾਨੀਆਂ ਟੇਢੀਆਂ ਕਰਕੇ ਲਿਖੀਆਂ ਗਈਆਂ ਹਨ। |
|
|
|
|
੧ ਪਰਾ-ਮਹਾਂਦੀਪੀ ਦੇਸ਼। · ੨ ਪੂਰੀ ਤਰ੍ਹਾਂ ਦੱਖਣ-ਪੱਛਮੀ ਏਸ਼ੀਆ ਵਿੱਚ ਹੈ ਪਰ ਯੂਰਪ ਨਾਲ਼ ਸਮਾਜਕ ਅਤੇ ਰਾਜਨੀਤਕ ਸਬੰਧ ਹਨ। · ੩ ਅੰਸ਼-ਪ੍ਰਵਾਨਤ ਦੇਸ਼। · ੪ ਸੰਯੁਕਤ ਬਾਦਸ਼ਾਹੀ ਦੇ ਮੁਕਟ ਅਧੀਨ ਰਾਜਖੇਤਰ ਜਾਂ ਵਿਦੇਸ਼ੀ ਰਾਜਖੇਤਰ। · ੫ ਯੂਰਪੀ ਸੰਘ ਦਾ ਵੀ ਟਿਕਾਣਾ ਹੈ। · ੬ ਨੀਦਰਲੈਂਡ ਬਾਦਸ਼ਾਹੀ ਦੀ ਵੀ ਰਾਜਧਾਨੀ ਹੈ।
|
|