ਕਿੰਗਜ਼ XI ਪੰਜਾਬ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ
ਕਿੰਗਜ਼ XI ਪੰਜਾਬ ਦਾ ਟੀਮ ਲੋਗੋ

ਕਿੰਗਜ਼ XI ਪੰਜਾਬ ਮੋਹਾਲੀ ਵਿੱਚ ਸਥਿੱਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇਨਡੀਅਨ ਪ੍ਰਿਮਿਅਰ ਲੀਗ ਦੀਆਂ ਅੱਠ ਟੀਮਾਂ ਵਿੱਚੌਂ ਇੱਕ ਹੈ। ਟੀਮ ਦਾ ਮੁੱਖ ਖਿਡਾਰੀ ਅਤੇ ਕੈਪਟਨ ਯੁਵਰਾਜ ਸਿੰਘ ਹੈ। ਟੀਮ ਦਾ ਕੋਚ ਟਾਮ ਮੂਡੀ ਹੈ, ਜੋ ਆਸਟ੍ਰੇਲੀਆ ਦਾ ਇੱਕ ਪੁਰਾਣਾ ਖਿਡਾਰੀ ਹੈ। ਟੀਮ ਦੇ ਮਾਲੀਕ ਪਰੀਤੀ ਜ਼ੀਂਤਾ, ਨੇਸ ਵਾਡੀਆ, ਕਰਨ ਪਾਲ, ਅਤੇ ਮੋਹਿਤ ਬਰਮਨ ਹਨ। ਉਨ੍ਹਾਂ ਨੇ ਕਿੰਗਜ਼ XI ਨੂੰ $7.6 ਕਰੋੜ ਦੀ ਖ਼ਰਿਦੀ ਸੀ।

[ਸੋਧ] ਕਿੰਗਜ਼ XI ਪੰਜਾਬ ਦੇ 2008 ਦੇ ਨਤੀਜੇ

# ਤਰੀਕ ਵਿਰੋਧੀ ਸਟੇਡੀਅਮ ਨਤੀਜਾ
1 19 ਅਪ੍ਰੈਲ Chennai Super Kings ਮੋਹਾਲੀ 33 ਰੱਨਾਂ ਨਾਲ ਹਾਰੇ
2 21 ਅਪ੍ਰੈਲ ਰਾਜਸਥਾਨ ਰੋਇਅਲਜ਼ Jaipur 6 ਵਿਕਿਟਾਂ ਨਾਲ ਹਾਰੇ
3 25 ਅਪ੍ਰੈਲ ਮੁੰਬਈ ਇਨਡੀਅਨਜ਼ ਮੋਹਾਲੀ 66 ਰੱਨਾਂ ਨਾਲ ਜਿੱਤੇ
4 27 ਅਪ੍ਰੈਲ ਦਿੱਲੀ ਡੇਅਰਡੈਵਿਲਜ਼ ਮੋਹਾਲੀ 4 ਵਿਕਿਟਾਂ ਨਾਲ ਜਿੱਤੇ
5 1 ਮਈ Deccan Chargers Hyderabad 7 ਵਿਕਿਟਾਂ ਨਾਲ ਜਿੱਤੇ
6 3 ਮਈ ਕੋਲਕਾਤਾ ਨਾਇਟ ਰਾਈਡੱਰਜ਼ ਮੋਹਾਲੀ 9 ਰੱਨਾਂ ਨਾਲ ਜਿੱਤੇ
7 5 ਮਈ ਰੋਇਅਲ ਚੈਲਿੰਜਰਜ਼ ਬੇਂਗਲੋਰ ਬੇਂਗਲੋਰ 6 ਵਿਕਿਟਾਂ ਨਾਲ ਜਿੱਤੇ
8 10 ਮਈ Chennai Super Kings Chennai 18 ਰੱਨਾਂ ਨਾਲ ਹਾਰੇ
9 12 ਮਈ ਰੋਇਅਲ ਚੈਲਿੰਜਰਜ਼ ਬੇਂਗਲੋਰ ਮੋਹਾਲੀ 9 ਵਿਕਿਟਾਂ ਨਾਲ ਜਿੱਤੇ
10 17 ਮਈ ਦਿੱਲੀ ਡੇਅਰਡੈਵਿਲਜ਼ ਦਿੱਲੀ 6 ਰੱਨਾਂ ਨਾਲ ਜਿੱਤੇ
11 21 ਮਈ ਮੁੰਬਈ ਇਨਡੀਅਨਜ਼ ਮੁੰਬਈ 1 ਰੱਨ ਨਾਲ ਜਿੱਤੇ
12 23 ਮਈ Deccan Chargers ਮੋਹਾਲੀ 6 ਵਿਕਿਟਾਂ ਨਾਲ ਜਿੱਤੇ
13 25 ਮਈ ਕੋਲਕਾਤਾ ਨਾਇਟ ਰਾਈਡੱਰਜ਼ ਕੋਲਕਾਤਾ 3 ਵਿਕਿਟਾਂ ਨਾਲ ਹਾਰੇ
14 28 ਮਈ ਰਾਜਸਥਾਨ ਰੋਇਅਲਜ਼ ਮੋਹਾਲੀ 41 ਰੱਨਾਂ ਨਾਲ ਜਿੱਤੇ
15 31 ਮਈ Chennai Super Kings (Semi Final #2) ਮੁੰਬਈ 9 ਵਿਕਿਟਾਂ ਨਾਲ ਹਾਰੇ

[ਸੋਧ] ਬਾਹਰੀ ਕੜੀ

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ