ਕਿੰਗਸਟਾਊਨ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਕਿੰਗਸਟਾਊਨ Kingstown |
|
|---|---|
| — ਸ਼ਹਿਰ ਅਤੇ ਰਾਜਧਾਨੀ — | |
| ਕਿੰਗਸਟਾਊਨ, ਸੇਂਟ ਵਿਨਸੈਂਟ | |
| ਉਪਨਾਮ: "ਡਾਟਾਂ ਦਾ ਸ਼ਹਿਰ"[੧] | |
| ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਵਿੱਚ ਸਥਿਤੀ | |
| ਕਿੰਗਸਟਾਊਨ ਦਾ ਨਕਸ਼ਾ | |
| ਦਿਸ਼ਾ-ਰੇਖਾਵਾਂ: 13°10′N 61°14′W / 13.167°N 61.233°W | |
| ਦੇਸ਼ | ਸੰਤ ਜਾਰਜ ਪਾਦਰੀ-ਸੂਬਾ |
| ਟਾਪੂ | ਸੇਂਟ ਵਿਨਸੈਂਟ |
| ਪਾਦਰੀ-ਸੂਬਾ | |
| ਸਥਾਪਤ | ੧੭੨੨ |
| ਅਬਾਦੀ (੨੦੦੫ ਦਾ ਅੰਦਾਜ਼ਾ) | |
| - ਕੁੱਲ | <. |
| ਸਮਾਂ ਜੋਨ | ਪੂਰਬੀ ਕੈਰੇਬੀਆਈ ਸਮਾਂ (UTC-੪) |
| ਖੇਤਰ ਕੋਡ | ੭੮੪ |
ਕਿੰਗਸਟਾਊਨ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਦੀ ਰਾਜਧਾਨੀ, ਮੁੱਖ ਬੰਦਰਗਾਹ ਅਤੇ ਪ੍ਰਮੁੱਖ ਵਪਾਰਕ ਕੇਂਦਰ ਹੈ। ਇਸਦੀ ਅਬਾਦੀ ੨੫,੪੧੮ (੨੦੦੫) ਹੈ ਅਤੇ ਇਹ ਦੇਸ਼ ਦੀ ਖੇਤਰਫਲ ਪੱਖੋਂ ਸਭ ਤੋਂ ਵੱਡੀ ਬਸਤੀ ਹੈ। ਇਹ ਦੇਸ਼ ਦੇ ਖੇਤੀਬਾੜੀ ਉਦਯੋਗ ਅਤੇ ਸੈਰ-ਸਪਾਟੇ ਦਾ ਕੇਂਦਰ ਹੈ। ਇਹ ਸੇਂਟ ਵਿਨਸੈਂਟ ਦੇ ਦੱਖਣ-ਪੱਛਮੀ ਕੋਨੇ ਵਿੱਚ ਸੇਂਟ ਜਾਰਜ ਪਾਦਰੀ-ਸੂਬੇ ਵਿੱਚ ਸਥਿੱਤ ਹੈ। ਇੱਥੇ ਬਹੁਤ ਸਾਰੇ ਬਜ਼ਾਰ, ਖਾਣ-ਪੀਣ ਦੀਆਂ ਥਾਂਵਾਂ ਅਤੇ ਦੁਕਾਨਾਂ ਹਨ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |
|
||||||||||||