ਕਿਮ ਇਲ-ਸੁੰਗ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਕੀਮ ਇਲ-ਸੋਙ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਿਮ ਇਲ-ਸੁੰਗ
김일성
ਅਧਿਕਾਰਾਕ
ਗਣਰਾਜ ਦਾ ਸਦੀਵੀ ਰਾਸ਼ਟਰਪਤੀ (ਅਹੁਦਾ)
ਅਹੁਦੇਦਾਰ
ਅਹੁਦਾ ਸੰਭਾਲਿਆ
੮ ਜੁਲਾਈ ੧੯੯੪
ਉੱਤਰੀ ਕੋਰੀਆ ਦਾ ਸ਼੍ਰੋਮਣੀ ਆਗੂ
ਅਹੁਦੇ 'ਤੇ
੯ ਸਤੰਬਰ ੧੯੪੮ – ੮ ਜੁਲਾਈ ੧੯੯੪
ਉੱਤਰ ਅਧਿਕਾਰੀ ਕੀਮ ਜੋਙ-ਇਲ
ਉੱਤਰੀ ਕੋਰੀਆ ਦਾ ਰਾਸ਼ਤਰਪਤੀ
ਅਹੁਦੇ 'ਤੇ
੨੮ ਦਸੰਬਰ ੧੯੭੨ – ੮ ਜੁਲਾਈ ੧੯੯੪
ਪੂਰਵ ਅਧਿਕਾਰੀ ਅਹੁਦੇ ਦੀ ਸਥਾਪਨਾ
ਚੋਈ ਯੋਙ-ਕੁਨ, ਸੁਪਰੀਮ ਪੀਪਲ ਅਸੈਂਬਲੀ ਦੇ ਪ੍ਰੈਸੀਡੀਅਮ ਦੇ ਮੁਖੀ ਵਜੋਂ ਮੁਲਕ ਦਾ ਮੁਖੀ
ਉੱਤਰ ਅਧਿਕਾਰੀ ਅਹੁਦੇ ਦੀ ਮਨਸੂਖ਼ੀ
(ਮਰਨ ਮਗਰੋਂ ਗਣਰਾਜ ਦਾ ਸਦੀਵੀ ਰਾਸ਼ਟਰਪਤੀ ਐਲਾਨਿਆ ਗਿਆ)
ਉੱਤਰੀ ਕੋਰੀਆ ਦਾ ਪ੍ਰਧਾਨ ਮੰਤਰੀ
ਅਹੁਦੇ 'ਤੇ
੯ ਸਤੰਬਰ ੧੯੪੮ – ੨੮ ਦਸੰਬਰ ੧੯੭੨
ਪੂਰਵ ਅਧਿਕਾਰੀ ਅਹੁਦੇ ਦੀ ਸਥਾਪਨਾ
ਉੱਤਰ ਅਧਿਕਾਰੀ ਕੀਮ ਇਲ (ਮੁਖੀ)
ਕੋਰੀਆਈ ਮਜ਼ਦੂਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ
ਅਹੁਦੇ 'ਤੇ
੧੧ ਅਕਤੂਬਰ ੧੯੬੬ – ੮ ਜੁਲਾਈ ੧੯੯੪
ਪੂਰਵ ਅਧਿਕਾਰੀ ਖ਼ੁਦ ਚੇਅਰਮੈਨ ਵਜੋਂ
ਉੱਤਰ ਅਧਿਕਾਰੀ ਕੀਮ ਜੋਙ-ਇਲ
ਕੋਰੀਆਈ ਮਜ਼ਦੂਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਚੇਅਰਮੈਨ
ਅਹੁਦੇ 'ਤੇ
੩੦ ਜੂਨ ੧੯੪੯ – ੧੧ ਅਕਤੂਬਰ ੧੯੬੬
ਪੂਰਵ ਅਧਿਕਾਰੀ ਕਿਮ ਤੂ-ਬੋਙ
ਉੱਤਰ ਅਧਿਕਾਰੀ ਜਨਰਲ ਸਕੱਤਰ ਵਜੋਂ ਆਪ ਹੀ
ਕੋਰੀਆਈ ਮਜ਼ਦੂਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਉਪ-ਚੇਅਰਮੈਨ
ਅਹੁਦੇ 'ਤੇ
੨੮ ਅਗਸਤ ੧੯੪੬ – ੩੦ ਜੂਨ ੧੯੪੯
ਚੇਅਰਮੈਨ ਕਿਮ ਤੂ-ਬੋਙ
ਪੂਰਵ ਅਧਿਕਾਰੀ ਅਹੁਦੇ ਦੀ ਸਥਾਪਨਾ
ਉੱਤਰ ਅਧਿਕਾਰੀ ਅਹੁਦੇ ਦੀ ਮਨਸੂਖ਼ੀ
ਕੋਰੀਆ ਕਮਿਊਨਿਸਟ ਪਾਰਟੀ ਦੇ ਉੱਤਰੀ ਕੋਰੀਆ ਬਿਊਰੋ ਦਾ ਚੇਅਰਮੈਨ
ਅਹੁਦੇ 'ਤੇ
੧੭ ਦਸੰਬਰ ੧੯੪੫ – ੨੮ ਅਗਸਤ ੧੯੪੬
ਜਨਰਲ ਸਕੱਤਰ ਪਾਕ ਹੋਨ-ਯੋਙ
ਪੂਰਵ ਅਧਿਕਾਰੀ ਕੀਮ ਯੋਙ-ਬੋਮ
ਉੱਤਰ ਅਧਿਕਾਰੀ ਅਹੁਦੇ ਦੀ ਮਨਸੂਖ਼ੀ
ਨਿੱਜੀ ਵੇਰਵਾ
ਜਨਮ Kim Sŏng-ju
15 ਅਪਰੈਲ 1912(1912-04-15)
ਮਾਙਯੋਙਦਾਏ, ਹਾਇਆਨ-ਨਾਂਦੋ, ਜਪਾਨੀ ਕੋਰੀਆ
ਮੌਤ 8 ਜੁਲਾਈ 1994(1994-07-08) (ਉਮਰ 82)
ਪਿਓਂਗਯਾਂਗ, ਕੋਰੀਆ ਲੋਕਤੰਤਰੀ ਲੋਕ-ਗਣਰਾਜ
Resting place ਕੁਮਸੂਸਾਨ ਸੂਰਜ ਮਹੱਲ, ਪਿਓਂਗਯਾਂਗ, ਕੋਰੀਆ ਲੋਕਤੰਤਰੀ ਲੋਕ-ਗਣਰਾਜ
ਕੌਮੀਅਤ ਉੱਤਰੀ ਕੋਰੀਆਈ
ਸਿਆਸੀ ਪਾਰਟੀ ਕੋਰੀਆ ਮਜ਼ਦੂਰ ਪਾਰਟੀ
ਦੰਪਤੀ ਕੀਮ ਜੋਙ-ਸੂਕ (d. 1949)
ਕੀਮ ਸੋਙ-ਐ
ਔਲਾਦ ਕੀਮ ਜੋਙ-ਇਲ
ਕੀਮ ਮਾਨ-ਇਲ
ਕੀਮ ਕਿਓਙ-ਹੁਈ
ਕੀਮ ਕਿਓਙ-ਜਿਨ
ਕੀਮ ਪਿਓਙ-ਇਲ
ਕੀਮ ਯੋਙ-ਇਲ
ਰਿਹਾਇਸ਼ ਪਿਓਂਗਯਾਂਗ, ਕੋਰੀਆ ਲੋਕਤੰਤਰੀ ਲੋਕ-ਗਣਰਾਜ
ਕਿੱਤਾ ਗਣਰਾਜ ਦਾ ਸਦੀਵੀ ਰਾਸ਼ਟਰਪਤੀ
ਪੇਸ਼ਾ ਉੱਤਰੀ ਕੋਰੀਆ ਦਾ ਰਾਸ਼ਟਰਪਤੀ
ਦਸਖ਼ਤ
Military service
ਤਾਬੇਦਾਰੀ  ਸੋਵੀਅਤ ਸੰਘ
ਉੱਤਰੀ ਕੋਰੀਆ ਕੋਰੀਆ ਲੋਕਤੰਤਰੀ ਲੋਕ-ਗਣਰਾਜ
ਸੇਵਾ/ਸ਼ਾਖਾ ਸੋਵੀਅਤ ਸੈਨਾ
ਕੋਰੀਆਈ ਲੋਕ ਸੈਨਾ
ਸੇਵਾ ਦੇ ਵਰ੍ਹੇ ੧੯੪੧–੧੯੪੫
੧੯੪੮–੧੯੯੪
ਅਹੁਦਾ ਦਾਇ ਵੋਂਸੂ (ਗਰੈਂਡ ਮਾਰਸ਼ਲ)
ਕਮਾਂਡਾਂ ਸਾਰੀਆਂ (ਸੁਪਰੀਮ ਕਮਾਂਡਰ)
ਯੁੱਧ/ਜੰਗਾਂ ਦੂਜਾ ਵਿਸ਼ਵ ਯੁੱਧ
ਕੋਰੀਆਈ ਯੁੱਧ
ਕੋਰੀਆਈ ਨਾਮ
ਹਾਙੁਲ
ਹਾਞਾ
ਸੁਧਰਿਆ ਰੋਮਨੀਕਰਨ Gim Il-seong
ਮੈਕਕਿਊਨ–ਰਾਈਸ਼ਾਊਅਰ Kim Il-sŏng

ਕਿਮ ਇਲ-ਸੁੰਗ ਕੋਰੀਆਈ ਉਚਾਰਨ: [ki.mil.s͈ɔŋ], ਜਾਂ ਕਿਮ ਇਲ ਸੋਂਗ (੧੫ ਅਪ੍ਰੈਲ ੧੯੧੨ – ੮ ਜੁਲਾਈ ੧੯੯੪) ੧੯੪੮ ਵਿੱਚ ਅਗਵਾਨੀ ਦੇ ਅਰੰਭ ਤੋਂ ਲੈ ਕੇ ੧੯੯੪ ਵਿੱਚ ਹੋਈ ਮੌਤ ਤੱਕ ਕੋਰੀਆਈ ਲੋਕਤੰਤਰੀ ਲੋਕ-ਗਣਰਾਜ, ਜਿਹਨੂੰ ਆਮ ਤੌਰ 'ਤੇ ਉੱਤਰੀ ਕੋਰੀਆ ਕਿਹਾ ਜਾਂਦਾ ਹੈ, ਦਾ ਆਗੂ ਸੀ।[੧] ਇਹ ੧੯੪੮ ਤੋਂ ੧੯੭੨ ਤੱਕ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ੧੯੭੨ ਤੋਂ ਲੈ ਕੇ ਮੌਤ ਤੱਕ ਰਾਸ਼ਟਰਪਤੀ ਸੀ। ਇਹ ੧੯੪੯ ਤੋਂ ੧੯੯੪ ਤੱਕ ਕੋਰੀਆਈ ਮਜਦੂਰ ਪਾਰਟੀ ਦਾ ਆਗੂ (੧੯੪੯ ਤੋਂ ੧੯੬੬ ਤੱਕ ਚੇਅਰਮੈਨ ਅਤੇ ੧੯੬੬ ਤੋਂ ਬਾਅਦ ਜਨਰਲ ਸਕੱਤਰ) ਵੀ ਸੀ। ੧੯੫੦ ਵਿੱਚ ਇਸਨੇ ਦੱਖਣੀ ਕੋਰੀਆ ਉੱਤੇ ਚੜ੍ਹਾਈ ਕੀਤੀ ਅਤੇ ਸੰਯੁਕਤ ਰਾਸ਼ਟਰ ਦੇ ਦਖਲ ਤੋਂ ਬਿਨਾਂ ਸ਼ਾਇਦ ਸਾਰੇ ਪ੍ਰਾਇਦੀਪ ਨੂੰ ਉਜਾੜਨ ਵਿੱਚ ਸਫਲ ਹੋ ਗਿਆ ਸੀ। ਕੋਰੀਆਈ ਯੁੱਧ, ਜਿਹਨੂੰ ਕਈ ਵਾਰ ਕੋਰੀਆਈ ਅਸੈਨਿਕ ਯੁੱਧ ਵੀ ਆਖਿਆ ਜਾਂਦਾ ਹੈ, ੨੭ ਜੁਲਾਈ ੧੯੫੩ ਨੂੰ ਜੰਗਬੰਦੀ ਸਦਕਾ ਖਤਮ ਹੋਇਆ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png