ਕੀਵ
ਕੀਵ
|
|||
|---|---|---|---|
|
|||
|
|
|||
| ਦਿਸ਼ਾ-ਰੇਖਾਵਾਂ: 50°27′00″N 30°31′24″E / 50.45°N 30.52333°E | |||
| ਦੇਸ਼ | |||
| ਨਗਰਪਾਲਿਕਾ | ਕੀਵ ਸ਼ਹਿਰੀ ਨਗਰਪਾਲਿਕਾ | ||
| ਸਥਾਪਤ | ੫ਵੀਂ ਸਦੀ | ||
| ਰੇਆਨ |
List
ਦਾਰਨਿਤਸਕੀ ਰੇਆਨ
ਦਸਨਿਆਂਸਕੀ ਰੇਆਨ ਦਨੀਪ੍ਰੋਵਸਕੀ ਰੇਆਨ ਹੋਲੋਸੀਵਸਕੀ ਰੇਆਨ ਓਬੋਲੋਨਸਕੀ ਰੇਆਨ ਪਚੇਰਸਕੀ ਰੇਆਨ ਪੋਦਿਲਸਕੀ ਰੇਆਨ ਸ਼ੇਵਚੇਨਕੀਵਸਕੀ ਰੇਆਨ ਸੋਲੋਮਿਆਂਸਕੀ ਰੇਆਨ ਸਵੀਆਤੋਸ਼ਿਨਸਕੀ ਰੇਆਨ |
||
| ਸਰਕਾਰ | |||
| - ਮੇਅਰ | ਹਲੀਨਾ ਹਰੇਹਾ (ਕਾਰਜਕਾਰੀ)[੧] | ||
| - ਸ਼ਹਿਰੀ ਰਾਜ ਪ੍ਰਬੰਧ ਦਾ ਮੁਖੀ | ਓਲੈਕਜ਼ਾਂਦਰ ਪੋਪੋਵ | ||
| ਖੇਤਰਫਲ | |||
| - ਸ਼ਹਿਰ | ੮੩੯ km2 (੩੨੩.੯ sq mi) | ||
| ਉਚਾਈ | ੧੭੯ | ||
| ਅਬਾਦੀ (੧ ਜਨਵਰੀ ੨੦੧੦) | |||
| - ਸ਼ਹਿਰ | ੨੭,੯੭,੫੫੩ | ||
| - ਮੁੱਖ-ਨਗਰ | ੩੬,੪੮,੦੦੦ | ||
| ਸਮਾਂ ਜੋਨ | EET (UTC+2) | ||
| ਡਾਕ ਕੋਡ | ੦੧xxx-੦੪xxx | ||
| ਖੇਤਰ ਕੋਡ | +੩੮੦ ੪੪ | ||
| ਲਸੰਸ ਪਲੇਟ | AA (੨੦੦੪ ਤੋਂ ਪਹਿਲਾਂ: КА, КВ, КЕ, КН, КІ, KT) | ||
| ਵੈੱਬਸਾਈਟ | www.kmv.gov.ua | ||
ਕੀਵ ਜਾਂ ਕੀਇਵ (ਯੂਕਰੇਨੀ: Київ (ਕਈਵ); ਰੂਸੀ: Киев (ਕੀਵ)) ਯੂਕ੍ਰੇਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਦੇਸ਼ ਦੇ ਮੱਧ-ਉੱਤਰੀ ਹਿੱਸੇ ਵਿੱਚ ਦਨੀਪਰ ਦਰਿਆ ਦੇ ਕੰਢੇ ਸਥਿੱਤ ਹੈ। ੨੦੦੧ ਦੀ ਮਰਦਮਸ਼ੁਮਾਰੀ ਮੁਤਾਬਕ ਇਸਦੀ ਅਬਾਦੀ ੨,੬੧੧,੩੦੦ ਸੀ ਪਰ ਪ੍ਰੈੱਸ ਵਿੱਚ ਵਧੇਰੀ ਗਿਣਤੀ ਦੱਸੀ ਜਾਂਦੀ ਹੈ।[੨]
ਕੀਵ ਪੂਰਬੀ ਯੂਰਪ ਦਾ ਇੱਕ ਪ੍ਰਮੁੱਖ ਉਦਯੋਗਿਕ, ਵਿਗਿਆਨਕ, ਵਿੱਦਿਅਕ ਅਤੇ ਸੱਭਿਆਚਾਰਕ ਕੇਂਦਰ ਹੈ। ਇਹ ਬਹੁਤ ਸਾਰੇ ਉੱਚ-ਤਕਨੀਕੀ ਉਦਯੋਗਾਂ, ਉੱਚ ਪੱਧਰੀ ਵਿਦਿਆਲਿਆਂ ਅਤੇ ਵਿਸ਼ਵ-ਪ੍ਰਸਿੱਧ ਇਤਿਹਾਸਕ ਸਮਾਰਕਾਂ ਦਾ ਸ਼ਹਿਰ ਹੈ। ਇਸਦਾ ਬੁਨਿਆਦੀ ਢਾਂਚਾ ਅਤੇ ਲੋਕ ਢੁਆਈ ਪ੍ਰਣਾਲੀ ਬਹੁਤ ਹੀ ਵਿਕਸਤ ਹੈ ਜਿਸ ਵਿੱਚ ਕੀਵ ਮੈਟਰੋ ਵੀ ਸ਼ਾਮਲ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
|||||||||||