ਕੀ ਹੈ ਇਹ ਜੋ ਅੱਜੋਕੇ ਘਰਾਂ ਨੂੰ ਐਨੇ ਅੱਡਰੇ ਅਤੇ ਮਨਮੋਹਕ ਬਣਾ ਦਿੰਦਾ ਹੈ?
ਕਲਾਕਾਰ | ਰਿਚਰਡ ਹੈਮਿਲਟਨ |
---|---|
ਸਾਲ | 1956 |
ਕਿਸਮ | ਕੋਲਾਜ |
ਪਸਾਰ | 26 cm × 24.8 cm (10.25 in × 9.75 in) |
ਜਗ੍ਹਾ | ਕੁਨਸਥਾਲੇ ਟੂਬਿਨਜੇਨ, ਟੂਬਿਨਜੇਨ |
ਕੀ ਹੈ ਇਹ ਜੋ ਅੱਜੋਕੇ ਘਰਾਂ ਨੂੰ ਐਨੇ ਅੱਡਰੇ ਅਤੇ ਮਨਮੋਹਕ ਬਣਾ ਦਿੰਦਾ ਹੈ? (Just what is it that makes today's homes so different, so appealing?)ਅੰਗਰੇਜ਼ ਕਲਾਕਾਰ ਰਿਚਰਡ ਹੈਮਿਲਟਨ ਦਾ ਕੋਲਾਜ ਹੈ।[1][2] ਇਹਦੇ ਮਾਪ 10.25 ਇੰ (260 ਮਿਮੀ) × 9.75 ਇੰ (248 ਮਿਮੀ) ਹਨ। ਹੁਣ ਇਹ ਕਲਾਕ੍ਰਿਤੀ ਟੂਬਿਨਜੇਨ, ਜਰਮਨੀ ਵਿੱਚ ਕੁਨਸਥਾਲੇ ਟੂਬਿਨਜੇਨ ਮਿਊਜੀਅਮ ਦੇ ਸੰਗ੍ਰਹਿ ਵਿੱਚ ਹੈ। ਇਹ "ਪੌਪ ਕਲਾ" ਸਮਝੀਆਂ ਗਈਆਂ ਪਹਿਲੀਆਂ ਕਲਾਕ੍ਰਿਤੀਆਂ ਵਿੱਚੋਂ ਇੱਕ ਹੈ।[2]
ਹਵਾਲੇ[ਸੋਧੋ]
- ↑ Livingstone, Marco. Pop art: a continuing history, Thames and Hudson, 2000).
- ↑ 2.0 2.1 Dempsey, Amy. Styles, Schools and Movements, p.217, Thames and Hudson, 2002. ISBN 0-500-23788-3