ਕੁਆਲਾ ਲੁੰਪੁਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਕੁਆਲਾ ਲਮਪੁਰ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਕੁਆਲਾ ਲੁੰਪੁਰ
Kuala Lumpur كوالا لومڤور
KL Composite2.jpg

ਨਕਸ਼ਾ ਚਿੰਨ੍ਹ
MapMalaysiaKualaLumpur.png
Emblem Kuala Lumpur.png
ਝੰਡਾ
Flag of Kuala Lumpur Malaysia.svg
 ਦੇਸ਼ Flag of Malaysia.svg ਮਲੇਸ਼ੀਆ
 ਨਿਰਦੇਸ਼ਾਂਕ 2°30′N 112°30′E / 2.5°N 112.5°E / 2.5; 112.5
 ਸਥਾਪਤ 1857
 ਖੇਤਰਫਲ:  
 - ਕੁੱਲ 243,65 ਕਿ ਮੀ²
 ਉਚਾਈ 21,95 ਮੀਟਰ
 ਅਬਾਦੀ:  
 - ਕੁੱਲ (2007) 1 887 674
 - ਅਬਾਦੀ ਘਣਤਾ 7 388/ਕਿ ਮੀ²
 - ਮੈਟਰੋਪਾਲਿਟੀਨ ਖੇਤਰ 7 200 000
 ਟਾਈਮ ਜ਼ੋਨ MST - UTC +1
 ਮੇਅਰ ਡਟੂਕ ਅਬਦੁਲ
ਹਕੀਮ ਬੋਰਹਾਨ
 ਸਰਕਾਰੀ ਵੈੱਬਸਾਈਟ Kuala Lumpur

ਕੁਆਲਾ ਲੁੰਪੁਰ ਮਲੇਸ਼ੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲ਼ਾ ਸ਼ਹਿਰ ਹੈ।[੧] ਇਹ ਸ਼ਹਿਰ 243 ਕਿਲੋਮੀਟਰ² ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ ਅਤੇ ਸਾਲ 2012 ਦੇ ਅੰਦਾਜ਼ੇ ਮੁਤਾਬਕ ਇਸਦੀ ਅਬਾਦੀ 1.6 ਮਿਲੀਅਨ ਹੈ। ਇਹ ਮਲੇਸ਼ੀਆ ਦਾ ਆਰਥਕ ਅਤੇ ਸੱਭਿਆਚਾਰਕ ਕੇਂਦਰ ਵੀ ਹੈ।[੨]

ਮਲੇਸ਼ੀਆ ਦੇ ਰਾਜੇ ਦੀ ਸਰਕਾਰੀ ਰਿਹਾਇਸ਼ ਵੀ ਇੱਥੇ ਹੀ ਸਥਿੱਤ ਹੈ। 1998 ਵਿੱਚ ਕੁਆਲਾ ਲਮਪੁਰ ਨੇ ਕਾੱਮਨਵੈਲਥ ਖੇਡਾਂ ਦੀ ਮੇਜ਼ਬਾਨੀ ਕੀਤੀ।

ਹਵਾਲੇ[ਸੋਧੋ]