ਕੁਮਕੁਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਰਤੇ ਮੈਸੂਰ ਰਾਜ ਵਿੱਚ ਬਜ਼ਾਰ ਵਿੱਚ ਮਿਲਦੀ ਕੁਮਕੁਮ

ਕੁਮਕੁਮ (ਅੰਗਰੇਜ਼ੀ:  Kumkuma) ਇੱਕ ਪਾਊਡਰ ਹੈ ਜੋ ਪਿਸੀ ਹੋਈ ਹਲਦੀ ਤੇ ਚੂਨੇ ਦੇ ਪਾਊਡਰ (ਕੈਲਸ਼ੀਅਮ ਹਾਈਡਰੋਕਸਾਈਡ) ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਆਮ ਤੌਰ 'ਤੇ ਹਿੰਦੂ ਇਸ ਨੂੰ ਮੱਥੇ ਤੇ ਲਗਾ ਕੇ ਤਿੰਨ ਲਾਈਨਾਂ ਵਾਲੇ ਟਿੱਕੇ ਦੀ ਤਰਾਂ ਧਾਰਨ ਕਰਦੇ ਹਨ।